0
0
Read Time:34 Second
ਨਿਊਜੀਲੈਂਡ ਵਿੱਚ ਮਹਿੰਗਾਈ ਨੇ ਆਮ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਲੰਘੇ ਦਹਾਕੇ ਵਿੱਚ ਆਮ ਗਰੋਸਰੀ ਦੇ ਰੇਟ ਬੜੀ ਤੇਜ਼ੀ ਨਾਲ ਵਧੇ ਹਨ, ਐਨ ਜੈਡ ਕਜਿਊਮਰ ਪ੍ਰਾਈਸ ਇੰਡੇਕਸ ਦੀ ਮੈਨੇਜਰ ਕੈਟਰੀਨਾ ਡਿਊਬੇਰੀ ਦੇ ਦੱਸਣ ਅਨੁਸਾਰ ਲੰਘੇ ਦੋ ਸਾਲਾਂ ਦੌਰਾਨ ਗਰੋਸਰੀ ਦੇ ਰੇਟ 8.7 ਪ੍ਰਤਿਸ਼ਤ ਅਤੇ ਫਲ ਸਬਜ਼ੀਆਂ ਦੇ ਰੇਟਾਂ ਵਿੱਚ 15 ਪ੍ਰਤਿਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ ॥