0 0
Read Time:50 Second

ਨਿਊਜੀਲੈਂਡ ਪੋਸਟ ਨੇ ਕਾਫ਼ੀ ਸਮੇਂ ਬਾਅਦ ਆਪਣੇ ਕਾਰੋਬਾਰ ਵਿੱਚ ਵਾਧਾ ਦਰਜ ਕੀਤਾ ਹੈ ਏਅਰ ਨਿਊਜੀਲੈਂਡ ਨੇ ਇਸ ਵਰ੍ਹੇ ਅੱਠ ਮਿਲੀਅਨ ਵਧੇਰੇ ਪਾਰਸਲ ਡਲੀਵਰ ਕੀਤੇ ਹਨ ਜਿਸ ਕਾਰਨ ਨਿਊਜੀਲੈਂਡ ਪੋਸਟ ਦਾ ਕਾਰੋਬਾਰ 70 ਮਿਲੀਅਨ ਤੋ ਵੱਧ ਕੇ 102 ਮਿਲੀਅਨ ਤੱਕ ਜਾ ਪੁੱਜਾਂ ਹੈ, ਨਿਊਜੀਲੈਂਡ ਪੋਸਟ ਦੇ ਚੀਫ ਐਗਜੀਕਿਊਟਿਵ ਡੇਵਿਡ ਵਾਲਸ਼ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਇਹ ਮੁਨਾਫ਼ਾ ਕੀਵੀ ਹੋਲਡਿੰਗਸ ਵਿੱਚ ਨਿਵੇਸ਼ ਕਾਰਨ ਹੋਇਆ ਹੈ ਇਸ ਵਰ੍ਹੇ ਵਿੱਚ ਐਨ ਜੈਡ ਪੋਸਟ ਨੇ 93 ਮਿਲੀਅਨ ਤੋ ਵੱਧ ਪਾਰਸਲ ਡਲੀਵਰ ਕੀਤੇ ਜੋ ਪਿਛਲੇ ਸਾਲ ਤੋ ਅੱਠ ਮਿਲੀਅਨ ਵੱਧ ਹਨ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *