0 0
Read Time:46 Second

ਵਲਿੰਗਟਨ : ਵੀਜ਼ਿਆਂ ਨੂੰ ਲੈ ਕੇ ਇਮੀਗ੍ਰੇਸ਼ਨ ਨਿਊਜੀਲੈਂਡ ਹਮੇਸ਼ਾ ਚਰਚਾ ‘ਚ ਰਹੀ ਹੈ। ਪਰ ਹੁਣ ਵੀਜ਼ਿਆਂ ਦੀ ਉਡੀਕ ਕਰ ਰਹੇ ਲੋਕਾਂ ਲਈ ਰਾਹਤ ਵਾਲੀ ਖਬਰ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਨੇ ਹੁਣ ਵਿਸ਼ੇਸ਼ ਤੌਰ ‘ਤੇ ਇੰਸੀਡੇਂਟ ਮੈਨੇਜਮੈਂਟ ਟੀਮ ਦਾ ਪ੍ਰਬੰਧ ਕੀਤਾ ਹੈ ਜੋ ਕਿ ਬੈਕਲੋਗ ਨੂੰ ਖਤਮ ਕਰੇਗੀ। ਇਸ ਨਾਲ Work ਅਤੇ Visitor ਵੀਜ਼ਾ ਦੀਆਂ ਫਾਈਲਾਂ ਦੀ ਪ੍ਰੋਸੈਸਿੰਗ ‘ਚ ਤੇਜੀ ਆਵੇਗੀ। ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਇੱਕ ਬਿਆਨ ‘ਚ ਕਿਹਾ ਕਿ ਇਸ ਟੀਮ ਦੇ ਬਣਨ ਮਗਰੋਂ ਫਾਈਲਾਂ ਦੀ ਪ੍ਰੋਸੈਸਿੰਗ ਵਿੱਚ ਕੁੱਝ ਤੇਜੀ ਆਈ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *