0 0
Read Time:40 Second

ਅਤਕਲੈਂਡ ਦੇ ਲੋਕ ਸਾਲ 2020 ਤੋ ਹੀ ਦੰਦਾਂ ਦੇ ਡਾਕਟਰਾਂ ਦੇ ਘਾਟ ਕਾਰਨ ਹਜ਼ਾਰਾਂ ਬੱਚੇ ਖੱਜਲ ਖੁਆਰੀ ਦਾ ਸਾਹਮਣਾ ਕਰ ਰਹੇ ਹਨ, ਆਕਲੈਂਡ ਹੈਲਥ ਅਥੋਰਟੀ ਨੂੰ ਸਾਲ 2020 ਵਿੱਚ ਮੋਟੀ ਗ੍ਰਾਂਟ ਜਾਰੀ ਕੀਤੀ ਗਈ ਸੀ ਜੁਲਾਈ 2022 ਤੱਕ ਕੁਲ 3310 ਰੈਫਰੈਂਸ ਪਹੁੰਚੀਆਂ ਸਨ ਜਿੰਨਾ ਵਿੱਚ ਸਿਰਫ 1884 ਨਾਲ ਹੀ ਨਜਿੱਠਿਆ ਗਿਆ ਹੈ ਨਿਊਜੀਲੈਂਡ ਡੈਟੰਲ ਏਸੋਸਿਏਸ਼ਨ ਦੇ ਮੁਖੀ ਡਾਕਟਰ ਕੇ ਟੀ ਅਇਅਰ ਦਾ ਕਹਿਨਾ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਪੁਰ ਜ਼ੋਰ ਕੋਸ਼ਿਸ਼ ਕੀਤੀ ਜਾ ਰਹਿ ਹੈ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *