0
0
Read Time:37 Second
ਆਕਲੈਂਡ ਦੇ ਮੀਡੋਟਾਉਨ ਦੇ ਕਾਉਂਟਡਾਉਨ ਸਟੋਰ ਵਿਚ ਇਕ ਚੋਰ ਨੇ ਟਰਾਲੀ ਭਰਕੇ ਸਮਾਨ ਚੋਰੀ ਕੀਤਾ ਅਤੇ ਗੇਟ ਤੇ ਜਾ ਪੁੱਜਾ , ਸਿਕਉਰਟੀ ਗਾਰਡ ਦੇ ਪੁੱਛਣ ਤੇ ਚੋਰ ਨੇ ਕਿਹਾ ਕਿ ਮੈ ਪੈਸੇ ਅਦਾ ਨਹੀ ਕਰਾਂਗਾ ਇਹ ਕਹਿ ਕੇ ਉਹ ਸਮਾਨ ਲੈ ਕੇ ਚਲਾ ਗਿਆ, ਸਿਕਉਰਟੀ ਗਾਰਡ ਨੇ ਸੁੱਖਿਆ ਦੇ ਮੱਦੇ ਨਜ਼ਰ ਚੋਰ ਨਾਲ ਬਹਿਸ ਨਹੀ ਕੀਤੀ ਤੇ ਉਸ ਨੂੰ ਜਾਣ ਦਿੱਤਾ ਪਰ ਵਾਅਦ ਵਿਚ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਪੁਲਿਸ ਚੋਰ ਦੀ ਭਾਲ ਕਰ ਰਹਿ ਹੈ ॥