0 0
Read Time:46 Second

ਨਿਊਜੀਲੈਂਡ ਵਿੱਚ ਮਾਰਚ 2020 ਵਿੱਚ ਕਰੋਨਾਂ ਲਾਕਡਾਉਣ ਲੱਗਣ ਕਾਰਨ ਏਅਰ ਨਿਊਜੀਲੈਂਡ ਦਾ ਬੋਇੰਗ 777 300 ਵੀਆਰ ਜਹਾਜ਼ ਅਮਰੀਕਾ ਕੈਲੀਫੋਰਨੀਆ ਨੇੜੇ ਵਿਕਟਰਵਿਲੈ ਦੇ ਰੇਗਿਸਤਾਨ ਵਿੱਚ ਪਾਰਕ ਕੀਤਾ ਗਿਆ ਸੀ, ਲੰਘੇ ਦਿਨ ਦਿਸ ਜਹਾਜ਼ ਦੀ ਦੇਸ਼ ਵਿੱਚ ਵਾਪਸੀ ਹੋਈ ਹੈ ਏਅਰ ਨਿਊਜੀਲੈਂਡ ਦੇ ਚਾਰ ਵੱਡੇ ਯਾਤਰੀ ਜਹਾਜ਼ ਹਨ ਇਹਨਾਂ ਜਹਾਜ਼ਾਂ ਦੀ ਸਮਰੱਥਾ 316 ਤੋ 342 ਯਾਤਰੀ ਲੈ ਜਾਣ ਦੀ ਹੈ, ਕਰੋਨਾਂ ਕਾਲ ਤੋ ਬਾਅਦ ਦੇਸ਼ ਵਿਚ ਆਮ ਆਵਾਜਾਈ ਸ਼ੁਰੂ ਹੋ ਗਈ ਹੈ ਜਿਸ ਕਾਰਨ ਇਹ ਸਾਰੇ ਜਹਾਜ਼ ਛੇਤੀ ਹੀ ਸੇਵਾਵਾਂ ਵਿੱਚ ਲਿਆਂਦੇ ਜਾਣਗੇ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *