0
0
Read Time:36 Second
ਆਕਲੈਂਡ: ਹਾਲ ਹੀ ਵਿੱਚ ਕਰਮਚਾਰੀ ਨੂੰ $7 ਪ੍ਰਤੀ ਘੰਟਾ ਮਿਹਨਤਾਨਾ ਦੇਣ ਦੇ ਮਾਮਲੇ ’ਚ ਕੰਪਨੀ ਨੂੰ ਜੁਰਮਾਨਾ ਹੋਣ ਦਾ ਮਾਮਲਾ ਸਾਹਮਣੇ ਆਆਇਆ। ਉਕਤ ਮਾਮਲਾ ਸਾਊਥ ਆਕਲੈਂਡ ਦੀ ਇੱਕ ਕੰਪਨੀ ਨਾਲ ਸੰਬੰਧਤ ਹੈ। 2018 ਵਿੱਚ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਈ ਸੀ, ਜਿਸ ਵਿੱਚ ਕੰਪਨੀ ਮਾਲਕਾਂ ਨੂੰ ਲਗਭਗ $95000 ਅਦਾ ਕਰਨ ਦੇ ਹੁਕਮ ਦਿੱਤੇ ਗਏ ਗਨ। ਨੈਸ਼ਨਲ ਮੀਡੀਆ ਦੀ ਰਿਪੋਰਟ ਅਨੁਸਾਰ ਇਹ ਮਾਮਲਾ ਰਗੂ, ਰਵੀ ਅਤੇ ਮਿਨਾਖਸ਼ੀ ਵੱਲਭ ਨਾਲ ਸੰਬੰਧਤ ਹੈ।