0 0
Read Time:42 Second

ਆਕਲੈਂਡ : ਆਕਲੈਂਡ ਦੇ ਉੱਘੇ ਕਾਰੋਬਾਰੀ ਅਤੇ ਸਾਮਜਿਕ ਆਗੂ ਤੀਰਥ ਸਿੰਘ ਅਟਵਾਲ ਦੇ ਤਾਇਆ ਜੀ ਸ੍ਰ ਗੁਰਤੇਲ ਸਿੰਘ ਅਟਵਾਲ(72) ਦਾ ਬੀਤੇ ਦਿਨ ਅਕਾਲ ਚਲਾਣਾ ਹੋ ਗਿਆ। ਇਸ ਸਦਮੇ ਕਾਰਨ ਅਟਵਾਲ ਪਰਿਵਾਰ ਸਦਮੇ ਵਿੱਚ ਹੈ।ਸਵਰਗਵਾਸੀ ਸ੍ਰ ਗੁਰਤੇਲ ਸਿੰਘ ਅਟਵਾਲ ਬੀਤੇ ਕੁਝ ਦਿਨਾਂ ਤੋਂ ਬਿਮਾਰ ਸਨ। ਇਸ ਦੁੱਖ ਦੀ ਘੜੀ ’ਚ ਸਮੁੱਚਾ ਭਾਈਚਾਰਾ ਉਨ੍ਹਾਂ ਨਾਲ ਖੜ੍ਹਾ ਹੈ। ਅਸੀ ਅਦਾਰੇ ਵੱਲੋਂਇਸ ਦੁੱਖ ਦੀ ਘੜ੍ਹੀ ’ਚ ਅਟਵਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ। ਵਾਹਿਗੁਰੂ ਵਿੱਛੜੀ ਰੂਹ ਨੂੰ ਸ਼ਾਂਤੀ ਬਖਸ਼ੇ 🙏

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *