0 0
Read Time:45 Second

ਨਿਊਜੀਲੈਂਡ ਵਿੱਚ ਕਰੋਨਾਂ ਨਾਲ ਹੋਇਆ 16 ਮੌਤਾਂ ਅਤੇ ਕਰੋਨਾਂ ਦੇ 4489 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 583 ਮਰੀਜ਼ ਹਸਪਤਾਲ ਅਤੇ 13 ICU ਵਿੱਚ ਦਾਖਲ ਹਨ, ਦੇਸ਼ ਵਿਚ ਕਰੋਨਾਂ ਨਾਲ ਅੱਜ ਤੱਕ ਕੁੱਲ 1798 ਮੌਤਾਂ ਹੋ ਚੁੱਕਿਆਂ ਹਨ, ਸਿਹਤ ਵਿਭਾਗ ਨੇ ਗਰਮੀ ਸ਼ੁਰੂ ਹੋਣ ਤੱਕ ਦੇਸ਼ ਅਵਿਵੇਕ Orange Light ਸਿਸਟਮ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ,ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ ਦੇ ਵਧਦੇ ਕੇਸਾਂ ਤੇ ਕਾਬੂ ਪਾਇਆ ਜਾ ਸਕੇ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *