0 0
Read Time:37 Second

ਨਿਊਜੀਲੈਂਡ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ, ਅੱਜ ਸਵੇਰੇ 1 ਵਜੇ ਪਾਪਾਕਉਰਾ ਦੇ ਕਲਿਵਡਨ ਰੋੜ ਤੇ ਇਕ ਕਾਰ ਦੇ ਬਿਜਲੀ ਵਾਲੇ ਖੰਭੇ ਨਾਲ ਟਕਰਾ ਗਈ , ਇਸ ਟੱਕਰ ਵਿੱਚ ਕਾਰ ਚਾਲਕ ਦੀ ਮੌਕੇ ਤੇ ਹੋ ਗਈ ਅਤੇ ਤਿੰਨ ਜ਼ਖਮੀ ਵਿਅਕਤੀ ਆਕਲੈਂਡ ਹਸਪਤਾਲ ਵਿਚ ਜੇਰੇ ਇਲਾਜ ਹਨ, ਪੁਲਿਸ ਪ੍ਰਸ਼ਾਸਨ ਨੇ ਡ੍ਰਾਈਵਰਾ ਨੂੰ ਧਿਆਨ ਨਾਲ ਅਤੇ ਹੌਲੀ ਡ੍ਰਾਈਵਿੰਗ ਕਰਨ ਦੀ ਸਲਾਹ ਦਿੱਤੀ ਹੈ ਤਾਂ ਕਿ ਕਿਸੇ ਵੀ ਅਨ ਸੁਖਾਵੀਂ ਘਟਨਾ ਤੋਂ ਬਚਿਆਂ ਜਾ ਸਕੇ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *