0 0
Read Time:1 Minute, 6 Second

ਨਿਊਜੀਲੈਂਡ ਵਿੱਚ ਜਸਿੰਡਾ ਆਰਡਨ ਦੀ ਲੇਬਰ ਸਰਕਾਰ ਲਗਾਤਾਰ ਦੁਜੀ ਵਾਰ ਸੱਤਾ ਵਿੱਚ ਹੈ ਪਰ ਸੱਤਾ ਦੁਜੀ ਪਾਰੀ ਸਰਕਾਰ ਲਈ ਕੰਡਿਆਂ ਦਾ ਤਾਜ ਸਿੱਧ ਹੋਈ ਹੈ ਸਰਕਾਰ ਹਰ ਖੇਤਰ ਵਿੱਚ ਫੈਲ ਸਾਬਤ ਹੋਈ ਹੈ ਜਿਵੇਂ ਮਹਿੰਗਾਈ, ਵਰਕਰਾਂ ਦੀ ਘਾਟ ਅਤੇ ਸੁਸਤ ਇੰਮੀਗ੍ਰੇਸ਼ਨ ਕਾਰਜ ਸ਼ੈਲੀ ਤੋ ਕਾਰੋਬਾਰੀ ਵਰਗ ਵਿੱਚ ਵਧਦੀ ਨਰਾਜ਼ਗੀ ਕਾਰਨ ਸਰਕਾਰ ਦੀ ਸਾਖ ਨੂੰ ਧੁੰਦਲਾ ਕੀਤਾ ਹੈ ਇਸ ਦਾ ਉਦਾਹਰਣ ਵੰਨ ਨਿਉਜ ਪਬਲਿਕ ਸਰਵੇ ਤੋਂ ਸਿੱਧ ਹੁੰਦਾ ਹੈ, ਨੈਸ਼ਨਲ ਪਾਰਟੀ ਦੀ ਲੋਕਪ੍ਰਿਯਤਾ 37 % ,ਲੇਬਰ ਪਾਰਟੀ 33%, ਐਕਟ ਪਾਰਟੀ 11% , ਗ੍ਰੀਨ ਪਾਰਟੀ 9% ਐਨ ਜੈਡ ਐਨ 3% ਅਤੇ ਮਾਉਰੀ ਪਾਰਟੀ 2 % ਵੋਟਾਂ ਲਈਦੀਆਂ ਨਜ਼ਰ ਆ ਰਹਿਆ ਹਨ , ਇਸ ਸਰਵੇ ਅਨੁਸਾਰ ਨੈਸ਼ਨਲ ਅਤੇ ਐਕਟ ਪਾਰਟੀ 62 ਸੀਟਾਂ ਨਾਲ ਸਰਕਾਰ ਬਣਾਉਂਦੇ ਨਜ਼ਰ ਆ ਰਹਿ ਹੈ, ਇਹ ਸਰਵੇ ਸੱਚ ਸਿੱਧ ਹੁੰਦਾ ਹੈ ਤੇ ਮੌਕੇ ਦੀ ਸਰਕਾਰ ਲਈ ਵੱਡਾ ਝਟਕਾ ਹੋਵੇਗਾ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *