0 0
Read Time:49 Second

ਨਿਊਜੀਲ਼ੈਂਡ ਵਸਨੀਕ ਨੌਜਵਾਨ ਰਾਜਨਪ੍ਰੀਤ ਸਿੰਘ ਨੇ ਨਿਊਜੀਲੈਂਡ ਪੱਧਰ ਦੇ ਯੰਗ ਅਚੀਵਰ ਨਾਮਕ ਕੰਪੀਟੀਸ਼ਨ ‘ਚ ਆਖਰੀ ਪੰਜ ਮੁਕਾਬਲੇਬਾਜਾਂ ‘ਚ ਆਪਣਾ ਨਾਮ ਬਣਾ ਲਿਆ ਹੈ । ਇਹ ਫਾਈਨਲ ਮੁਕਾਬਲੇ christurch ਚ ਕਰਵਾਏ ਗਏ। ਇਹ ਮੁਕਾਬਲਾ ਪਲਾਂਟ ਪ੍ਰੋਡਕਸਨ ਨਾਲ ਸਬੰਧਿਤ ਹੈ । ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਰਾਜਨਪ੍ਰੀਤ ਸਿੰਘ ਨੇ ਵਿਦੇਸ਼ ਚ ਆ ਕੇ ਅਪਣੀ community ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਜਨਪ੍ਰੀਤ ਸਿੰਘ ਨਿਊਜੀਲੈਂਡ ‘ਚ ਹੌਰਟੀਕਲਚਰ ‘ਚ ਆਪਣੀ ਪੜਾਈ ਸੰਪੂਰਨ ਕੀਤੀ ਹੈ ਤੇ ਇਸੇ ਖੇਤਰ ‘ਚ ਹੀ ਉਹ ਪਿਛਲੇ ਕੁੱਝ ਸਾਲਾਂ ਤੋਂ ਕੰਮ ਕਰ ਰਿਹਾ ਹੈ ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *