0
0
Read Time:35 Second
ਅੋਕਲੈਂਡ ਦੇ ਬੱਸ ਬੱਸ ਡਰਾਇਵਰ ਘੱਟ ਤਨਖਾਹ ਕਾਰਨ ਹੋਰ ਕੰਮਾਂ ਨੂੰ ਤਰਜੀਹ ਦੇ ਰਹੇ ਸਨ ਜਿਸ ਕਾਰਨ ਆਕਲੈਂਡ ਬੱਸ ਸਰਵਿਸ ਵਿੱਚ 400 ਡਰਾਈਵਰਾਂ ਦੀ ਘਾਟ ਹੋਣ ਕਾਰਨ ਰੋਜ਼ਾਨਾ ਸੈਂਕੜੇ ਬੱਸ ਰੂਟ ਪ੍ਰਭਾਵਿਤ ਹੋ ਰਹੇ ਸਨ, ਇਸ ਸਮੱਸਿਆ ਨੂੰ ਖਤਮ ਕਰਨ ਲਈ ਅਤਕਲੈਂਡ ਸਿਟੀ ਕੌਂਸਲ ਨੇ ਬੱਸ ਡਰਾਈਵਰਾਂ ਦੀ ਤਨਖਾਹ ਵੀ $1.91 ਦਾ ਵਾਧਾ ਕੀਤਾ ਹੈ ਪਹਿਲਾ ਬੱਸ ਡਰਾਈਵਰ ਦੀ ਤਨਖਾਹ $23.71 ਸੀ ਹੁਣ $25.62 ਹੋ ਜਾਵੇਗੀ ॥