0 0
Read Time:40 Second

ਵਾਈਕਾਟੋ : ਮਾਟਾਮਾਟਾ ਵਿੱਚ ਕਿਸੇ ਅਣਸੁਖਾਵੀਂ ਘਟਨਾ ਦੇ ਸਾਹਮਣੇ ਆਉਣ ਕਾਰਨ ਸਥਾਨਕ ਸਕੂਲ ਨੂੰ ਲਾਕਡਾਊਨ ਕੀਤਾ ਗਿਆ ਹੈ। ਮਾਟਾਮਾਟਾ ਇੰਟਰਮੀਡੀਏਟ ਸਕੂਲਮ ਨੇ ਕੁਝ ਦੇਰ ਪਹਿਲਾਂ ਇਹ ਪਹਿਲਾਂ ਸਮਾਜਿਕ ਮੀਡੀਆ ਰਾਹੀਂ ਸਾਂਝੀ ਕੀਤੀ ਕਿ ਸਕੂਲ ਦੇ ਨੇੜੇ ਵਾਪਰੀ ਕਿਸੇ ਘਟਨਾ ਕਾਰਨ ” ਸਕੂਲ ਪੁਲਿਸ ਹਿਦਾਇਤਾ ਦੀ ਪਾਲਣਾ ਕਰ ਰਿਹਾ ਹੈ ਅਤੇ ਸਕੂਲ ਪ੍ਰਸ਼ਾਸਨ ਨੇ ਸਥਾਨਕ ਲੋਕਾਂ ਨੂੰ ਕਾਲ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *