0 0
Read Time:45 Second

ਭਾਰਤ ਵਾਸਿਆਂ ਵਿਚ ਅਮੀਰ ਦੇਸ਼ਾਂ ਵਿਚ ਵੱਸਣ ਦਾ ਰੁਝਾਣ ਹਰ ਸਾਲ ਵੱਧ ਰਿਹਾ ਹੈ ਇਸ ਲਈ ਭਾਰਤੀ ਲੋਕ ਭਾਰਤ ਦੀ ਨਾਗਰਿਕਤਾ ਛੱਡ ਕੇ ਪੱਛਮੀ ਦੇਸ਼ਾਂ ਦੀ ਨਾਗਰਿਕਤਾ ਲੈ ਰਹੇ ਹਨ, ਸਾਲ 2021 ਵਿੱਚ 163370 ਲੋਕਾਂ ਨੇ ਹੋਰ ਦੇਸ਼ਾਂ ਦੀ ਨਾਗਰਿਕਤਾ ਲੈ ਲਈ ਸੀ, ਇਹਨਾਂ ਵਿੱਚੋਂ 78284 ਲੋਕਾਂ ਨੇ ਅਮਰੀਕਾ,23533 ਲੋਕਾਂ ਨੇ ਆਸਟ੍ਰੇਲੀਆ, 21597 ਲੋਕਾਂ ਨੇ ਕੈਨੇਡਾ ਅਤੇ 14637 ਲੋਕਾਂ ਨੇ ਇੰਗਲੈਂਡ ਦੀ ਨਾਗਰਿਕਤਾ 2021 ਵਿੱਚ ਲੈ ਲਈ ਸੀ, ਸਰਕਾਰੀ ਆਕੜਿਆਂ ਅਨੁਸਾਰ 2019 ਵਿੱਚ 144017 ਅਤੇ 2020 ਵਿੱਚ 85256 ਭਾਰਤੀਆਂ ਨੇ ਹੋਰ ਦੇਸ਼ਾਂ ਦੀ ਨਾਗਰਿਕਤਾ ਕਈ ਅਪਲਾਈ ਕੀਤਾ ਸੀ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *