0 0
Read Time:1 Minute, 10 Second

ਆਕਲੈਂਡ : ਨਿਊਜੀਲੈਂਡ ਦੇ ਦੱਖਣੀ ਟਾਪੂ ਨਾਲ ਅੱਜ ਦੋਪਹਿਰ ਸਮੇਂ ਚੱਕਰਵਾਤੀ ਤੂਫ਼ਾਨ ਦੇ ਟਕਰਾਉਣ ਨਾਲ ਕੈਂਟਰਬਰੀ ਉਟਾਗੋ ਵਿੱਚ ਭਾਰੀ ਬਾਰਿਸ਼ ਨਾਲ 100 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ ਹਵਾਵਾਂ ਚੱਲ ਰਹਿਆ ਹਨ ਜਿਸ ਨਾਲ 500 ਤੋ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਅਤੇ ਸੈਂਕੜੇ ਦਰਖ਼ਤ ਡਿਗਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ, ਐਸ਼ਬਰਟਨ ਵਿੱਚ 107 ਕਿੱਲੋਮੀਟਰ ਪ੍ਰਤੀ ਘਣੇ ਦੀ ਰਫ਼ਤਾਰ ਨਾਲ ਹਵਾ ਅਤੇ ਭਾਰੀ ਬਾਰਿਸ਼ ਹੋਈ ਹੈ, ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਕੱਲ੍ਹ ਦੋਪਹਿਰ ਤੱਕ ਕੈਂਟਰਬਰੀ ਉਟਾਗੋ ਅਤੇ ਫੋਰਡਲੈਂਡ ਵਿੱਚ ਤੂਫ਼ਾਨੀ ਮੌਸਮ ਅਤੇ ਭਾਰੀ ਬਰਫਬਾਰੀ ਨਾਲ ਹਾਈਵੇਅ ਬੰਦ ਹੋ ਸਕਦੇ ਹਨ ਅਤੇ ਨਿਵੇਂ ਥਾਂਵਾਂ ਤੇ ਹੜ੍ਹਾਂ ਵਰਗੇ ਹਲਾਤ ਬਣ ਸਕਦੇ ਹਨ ਇਸ ਲਈ ਨਿਊਜੀਲੈਂਡ ਟ੍ਰਾਂਸਪੋਰਟ ਮਹਿਕਮੇ ਵੱਲੋਂ ਆਮ ਨਾਗਰਿਕਾਂ ਨੂੰ ਅਗਲੇ 24 ਲਈ ਬੇਲੋੜੀ ਯਾਤਰਾ ਤੋ ਬਚਣ ਦੀ ਸਲਾਹ ਦਿੱਤੀ ਗਈ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *