1 0
Read Time:47 Second

ਲੰਡਨ : ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਸਿੰਡਾ ਆਡਰਨ ਇਸ ਸਮੇਂ ਯੂਰਪ ਦੌਰੇ ਹਨ। ਇਸ ਦੌਰੇ ਦੌਰਾਨ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਆਡਰਨ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰੀਸਨ ਨਾਲ ਮੁਲਾਕਾਤ ਕੀਤੀ ਅਤੇ ਦੋਵੇ ਮੁਲਕਾਂ ਦਰਮਿਆਨ ਲੋਕਾਂ ਨੂੰ ਰਹਿਣ ਅਤੇ ਕੰਮ ਦੇ ਮੌਕੇ ਪ੍ਰਦਾਨ ਕਰਨ ਲਈ ਵਰਕਿੰਗ ਹੋਲੀਡੇਅ ਵੀਜ਼ੇ ਬਾਰੇ ਸਮਝੌਤਾ ਕੀਤਾ। ਇਸ ਸਮਝੌਤੇ ਤਹਿਤ ਹੁਣ ਪੈਂਤੀ ਸਾਲ ਤੱਕ ਦੇ ਨਾਗਰਿਕ ਦੋ ਸਾਲਾਂ ਲਈ ਨਿਊਜ਼ੀਲੈੰਡ-ਇੰਗਲੈਂਡ ਵਿੱਚ ਰਹਿ ਅਤੇ ਕੰਮ ਕਰ ਸਕਦੇ ਹਨ ਜਦਕਿ ਪਹਿਲਾਂ ਇਸ ਵੀਜ਼ੇ ਨੂੰ ਪ੍ਰਾਪਤ ਕਰਨ ਲਈ ਉਮਰ ਦੀ ਮਿਆਦ ਤੀਹ ਸਾਲ ਤੱਕ ਸੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *