3 0
Read Time:42 Second

ਆਕਲੈਂਡ : ਜ਼ਿਕਰਯੋਗ ਹੈ ਕਿ ਘਰਾਂ ਦੀਆ ਕੀਮਤਾਂ ਅਤੇ ਕਿਰਾਇਆ ਦਾ ਮੁੱਦਾ ਮੁੱਖ ਤੌਰ ’ਤੇ ਉੱਭਰ ਰਿਹਾ ਹੈ। ਸੈਕੜੇ ਲੋਕ ਮਹਿੰਗਾਈ ਦੀ ਮਾਰ ਹੇਠ ਹਨ। ਕੋਵਿਡ ਲਾਕਡਾਊਨ ਤੋਂ ਬਾਅਦ ਕਾਰੋਬਾਰੀ ਵੀ ਕਈ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਚੋਣਾਂ ਤੋਂ ਪਹਿਲਾਂ ਮੌਜੂਦਾ ਲੇਬਰ ਸਰਕਾਰ ਨੇ ਹਜ਼ਾਰਾਂ ਘਰ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅਸਫਲ ਰਹੀ। ਜਿਸ ਦੇ ਨਤੀਜੇ ਵਜੋਂ ਸਰਕਾਰ ਨੇ ਹੁਣ ਤੱਕ ਮੋਟਲਾਂ ’ਚ ਐਮਰਜੰਸੀ ਰਿਹਾਇਸ਼ ਲਈ ਇੱਕ ਬਿਲੀਅਨ ਡਾਲਰ ਖਰਚ ਕਰ ਦਿੱਤੇ ਹਨ। ਜੋ ਕਿ ਆਰਥਿਕਤਾ ਅਤੇ ਟੈਕਸ ਪੇਅਰਸ ਲਈ ਵੱਡਾ ਘਾਟਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *