1 0
Read Time:35 Second
ਵੈਲਿੰਗਟਨ :ਇਮੀਗ੍ਰੇਸ਼ਨ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ 30 ਜੂਨ 6 ਵਜੇ ਤੋਂ ਸ਼ੁੱਕਰਵਾਰ 1 ਜੁਲਾਈ  12 ਵਜੇ ਅਤੇ ਸ਼ੁੱਕਰਵਾਰ 1 ਜੁਲਾਈ 6 ਵਜੇ ਤੋਂ ਸੋਮਵਾਰ 4 ਜੁਲਾਈ 10 ਵਜੇ ਤੱਕ, ਤੁਸੀਂ ਸਿਸਟਮ ਨੂੰ ਅਪਗ੍ਰੇਡ ਕੀਤੇ ਜਾਣ ਦੌਰਾਨ ਵੀਜ਼ੇ ਅਪਲਾਈ ਕਰਨ ਜਾਂ ਜਾਰੀ ਰੱਖਣ ਦੇ ਯੋਗ ਨਹੀਂ ਹੋਵੋਗੇ। ਨੋਟ : ਪੁਖ਼ਤਾ ਜਾਣਕਾਰੀ ਲਈ ਇਮੀਗ੍ਰੇਸ਼ਨ ਐਨ ਜ਼ੈੜਡ ਨਾਲ ਸੰਪਰਕ ਕਰੋ। 

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *