1 0
Read Time:1 Minute, 31 Second

ਹੈਮਿੰਲਟਨ: ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਸਪੇਨ ਵਿੱਚ ਹੋ ਰਹਿ ਨਾਟੋ ਸੁਮਿਟ ਵਿੱਚ ਹਿੱਸਾ ਲੈਣ ਜਾ ਰਹੇ ਹਨ ਜਿਸ ਵਿੱਚ ਸਾਰੇ ਮੈਂਬਰ ਦੇਸ਼ ਅਗਲੇ ਦਹਾਕੇ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਵਿਉਂਤਬੰਦੀ ਵਾਲੇ ਪੇਪਰ ਸਾਇਨ ਕਰਨਗੇ ਪਰ ਚੀਨ ਨੂੰ ਇਹ ਰਾਸ ਨਹੀਂ ਆ ਰਿਹਾ ਕਿਉਂਕਿ ਚੀਨ ਨਹੀਂ ਚਾਹੁੰਦਾ ਕਿ ਜਪਾਨ ਸਾਉਥ ਕੋਰਿਆ ਆਸਟ੍ਰੇਲੀਆ ਅਤੇ ਨਿਊਜੀਲੈਂਡ ਨਾਟੋ ਸੁਮਿਟ ਦਾ ਹਿੱਸਾ ਬਣਨ, ਚੀਨ ਦੇ ਸਟੇਟ ਮੀਡੀਆ ਗਲੋਬਲ ਟਾਇਮਜ ਦਾ ਕਹਿਣਾ ਹੈ ਕਿ ਯੁਕਰੇਨ ਵਿੱਚ ਚੱਲ ਰਹਿ ਜੰਗ ਦਾ ਕਾਰਨ ਨਾਟੋ ਹੈ ਅਤੇ ਚੀਨ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਨਾਟੋ ਹੁਣ ਏਸ਼ੀਆ ਪੈਸੀਫਿਕ ਦੇਸ਼ਾਂ ਵੱਲ ਵੀ ਵੱਧ ਸਕਦਾ ਹੈ ਚੀਨ ਨੇ ਏਸ਼ੀਆ ਪੈਸੀਫਿਕ ਦੇਸ਼ਾਂ ਨੂੰ ਨਾਟੋ ਦੇ ਨੇੜੇ ਜਾਣ ਦੇ ਨਤੀਜੇ ਭੁਗਤਣੇ ਪੇ ਸਕਦੇ ਹਨ ਅਤੇ ਇਸ ਕਦਮ ਨੂੰ ਇਕ ਨੈਗੇਟਿਵ ਮੂਵ ਦੱਸਿਆ ਹੈ, ਨਾਟੋ ਵਿੱਚ ਅਮਰੀਕਾ ਕਨੇਡਾ ਇੰਗਲੈਂਡ ਅਤੇ ਯੁਰਪ ਵਰਗੇ ਦੇਸ਼ਾਂ ਦਾ ਧੜਾ ਹੈ ਇਸ ਧੜੇ ਨੂੰ ਚੀਨ ਆਪਣਾ ਵਿਰੋਧੀ ਮੰਨਦਾ ਹੈ ਪਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਰ ਨੇ ਕਿਹਾ ਹੈ ਕਿ ਮਿਟਿੰਗ ਵਿੱਚ ਸ਼ਾਮਲ ਹੋਣ ਦਾ ਮਤਲਬ ਨਾਟੋ ਦਾ ਹਿੱਸਾ ਬਣਨਾ ਨਹੀਂ ਹੈ ਅਸੀਂ ਪਹਿਲਾ ਨਾਟੋ ਨਾਲ ਕੰਮ ਕਰ ਚੁੱਕੇ ਹਾਂ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *