0 0
Read Time:34 Second

ਹੈਮਿੰਲਟਨ : ਅੱਜ ANZ ਬੈਂਕ ਨੇ 10% ਜਮਾ ਰਾਸ਼ੀ ਤੇ ਘਰ ਖਰੀਦਣ ਵਾਲਿਆਂ ਨੂੰ ਕਰਜ਼ਾ ਦੇਣ ਤੇ ਆਰਜ਼ੀ ਤੋਰ ਤੇ ਰੋਕ ਲੱਗਾ ਦਿੱਤੀ ਹੈ, ਹੁਣ ਸਿਰਫ 20% ਜਮਾ ਰਾਸ਼ੀ ਤੇ ਘਰ ਖਰੀਦਣ ਵਾਲਿਆਂ ਲੋਕਾਂ ਨੂੰ ਹੀ ਕਰਜ਼ਾ ਮਿਲੇਗਾ , ਇਸ ਦਾ ਮੁੱਖ ਕਾਰਨ ਲਗਾਤਾਰ ਵਧ ਰਹਿਆਂ ਵਿਆਜ ਦਰਾਂ ਨੂੰ ਮੰਨਿਆ ਜਾ ਰਿਹਾ ਹੈ, ANZ ਬੈਂਕ ਦੇ ਇਸ ਕਦਮ ਨੇ ਨਿਊਜੀਲੈਂਡ ਵਿੱਚ ਪਹਿਲਾ ਘਰ ਖਰੀਦਣ ਵਾਲੇ ਲੋਕਾਂ ਨੂੰ ਕਾਫ਼ੀ ਨਿਰਾਸ਼ਾ ਹੋਈ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *