0
0
Read Time:41 Second
ਆਕਲੈਂਡ : ਨਿਊਜੀਲ਼ੈਂਡ ਦੀ ਸਰਗਰਮ ਸਿਆਸੀ ਜ਼ਮਾਤ ACT ਦੇ ਨੇਤਾ ਡੇਵਿਡ ਸੀਮੌਰ ਨੇ ਅੱਜ ਆਸਟ੍ਰੇਲੀਅਨ ਹਾਈ ਕਮੀਸ਼ਨਰ ਹਰਿੰਦਰ ਸਿੱਧੂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਬਿਆਨ ਜਾਰੀ ਕੀਤਾ ਹੈ —ਮੈਂ ਅੱਜ ਨਿਊਜ਼ੀਲੈਂਡ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਨਿਊਜ਼ੀਲੈਂਡ-ਆਸਟ੍ਰੇਲੀਆ ਦੋਸਤੀ ਅਤੇ ਸਾਡੇ ਸਾਹਮਣੇ ਦਰਪੇਸ਼ ਆਪਸੀ ਚੁਣੌਤੀਆਂ ਅਤੇ ਮੌਕਿਆਂ ਬਾਰੇ ਚਰਚਾ ਕਰਕੇ ਖੁਸ਼ੀ ਹੋਈ।