0
0
Read Time:31 Second
ਵਲਿੰਗਟਨ : ਏਅਰ ਨਿਊਜ਼ੀਲੈਂਡ ਨੇ ਕਰਮਚਾਰੀਅਆ ਦੀ ਗਿਣਤੀ ਵਿੱਚ ਵਾਧਾ ਕਰਨ ਲਈ $1400 ਤੱਕ ਦੇ ਨਕਦ ਪੈਸਿਆਂ ਦੀ ਪੇਸ਼ਕਸ਼ ਦਾ ਐਲਾਨ ਕੀਤਾ ਹੈ।ਕਿਉਂਕਿ ਹਵਾਈ ਅੱਡਿਆਂ ‘ਤੇ ਲੰਬੇ ਸਮੇਂ ਤੋਂ ਸਟਾਫ ਦੀ ਕਮੀ ਹਵਾਈ ਕਾਰੋਬਾਰ ਵਿੱਚ ਦਿੱਕਤ ਬਣੀ ਰਹੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਦੌਰਾਨ ਕੰਮ ਵਿੱਚ ਗਿਰਾਵਟ ਕਾਰਨ ਸੈਕੜੇ ਲੋਕਾਂ ਨੂੰ ਕੰਮ ਤੋਂ ਕੱਢਿਆ ਗਿਆ ਸੀ।