1 0
Read Time:40 Second

ਵੈਲਿੰਗਟਨ : ਗਰਾਊਂਡਡ ਕਿਵੀਜ਼ ਕੇਸ ’ਤੇ ਗੱਲਬਾਤ ਦੌਰਾਨ ਲੋਅਰ ਹੱਟ ਤੋੰ ਸਾਂਸਦ ਕ੍ਰਿਸ ਬਿਸ਼ਪ ਨੇ ਕੀਤੀ ਅਹਿਮ ਟਿੱਪਣੀ :

ਕ੍ਰਿਸ ਹਿਪਕਿਨਜ਼ ਨੇ ਅੱਜ ਮੈਨੂੰ ਸਿਲੈਕਟ ਕਮੇਟੀ ਵਿੱਚ ਦੱਸਿਆ ਕਿ ਸਰਕਾਰ ਵੱਲੋਂ ਗਰਾਊਂਡਡ ਕੀਵੀਜ਼ ਹਾਈ ਕੋਰਟ ਦੇ ਕੇਸ ਵਿੱਚ ਅਪੀਲ ਕਰਨ ਦੀ “ਸੰਭਾਵਨਾ” ਨਹੀਂ ਹੈ । ਇਹ ਚੰਗੀ ਖ਼ਬਰ ਹੈ, ਇੱਕ ਤਾਂ ਅਪੀਲ ਮਹਿੰਗੀ ਹੋਵੇਗੀ ਅਤੇ ਦੂਜਾ ਇਹ ਦੇਖਣਾ ਔਖਾ ਹੈ ਕਿ ਉਹ ਅਜਿਹਾ ਕਿਉਂ ਕਰਨਗੇ। ਉਹਨਾਂ ਨੂੰ ਇਸ ਮਸਲੇ ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *