1 0
Read Time:51 Second

ਆਕਲੈਂਡ : ਨਾਰਥਲੈਂਡ ਦੇ ਨਰਸਿੰਗ ਹੋਮ ਏਨਲੀਵੇਨ ਸੈਂਟ੍ਰਲ ਦੀ ਮੈਨੇਜਰ ਨੇ ਦੱਸਿਆ ਕਿ ਉਹ ਸ਼ਹਿਰ ਦੇ ਆਮ ਲੋਕਾਂ ਨੂੰ ਇਕ ਨਰਸ ਲੱਭਣ ਦੇ ਬਦਲੇ ਇਨਾਮ ਵਜੋ $500 ਦਾ ਗਿਫਟ ਕਾਰਡ ਦੇਣ ਦਾ ਆਫਰ ਦੇ ਰਹੇ ਹਨ, ਨਾਰਥਲੈਂਡ ਦੇ 14 ਨਰਸਿੰਗ ਹੋਮ ਨਰਸਾਂ ਦੀ ਘਾਟ ਨਾਲ ਜੂਝ ਰਹੇ ਹਨ ਇਸ ਲਈ ਕਈ ਬਜ਼ੁਰਗਾਂ ਨੂੰ ਨਰਸਿੰਗ ਹੋਮ ਤੋਂ ਹਸਪਤਾਲ ਸ਼ੀਫਟ ਕੀਤਾ ਗਿਆ ਹੈ, ਸਰਕਾਰ ਹੋਰਨਾ ਦੇਸ਼ਾਂ ਤੋ ਨਰਸਾਂ ਨੂੰ ਦੇਸ਼ ਵਿੱਚ ਲਿਆਉਣ ਲਈ ਯਤਨਸ਼ੀਲ ਹੈ ਪਰ ਦੂਜੇ ਦੇਸ਼ਾਂ ਦੇ ਮੁਕਾਬਲੇ ਘੱਟ ਤਨਖਾਹਾਂ ਮਹਿੰਗੇ ਰਹਿਣ ਸਹਿਣ ਅਤੇ ਇਮੀਗਰੇਸ਼ਨ ਵਿਭਾਗ ਦੀ ਸੁਸਤੀ ਕਾਰਨ ਸਰਕਾਰ ਦੇ ਯਤਨਾਂ ਨੂੰ ਬੂਰ ਨਹੀਂ ਪੈ ਰਿਹਾ, ਇਸ ਲਈ ਆਮ ਜਨਤਾ ਖੱਜਲ ਖ਼ੁਆਰ ਹੋ ਰਹਿ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *