0
0
Read Time:20 Second
ਆਕਲੈਂਡ : ਲੁੱਟ ਦੀ ਘਟਨਾ ਨਿਊ ਨਾਰਥ ਰੋਡ 'ਤੇ ਵਾਪਰੀ,ਅਪਰਾਧੀ ਘਟਨਾ ਸਥਾਨ 'ਤੇ ਚੋਰੀ ਕੀਤੀ ਗੱਡੀ ਛੱਡ ਕੇ ਦੂਜੀ ਕਾਰ ਵਿਚ ਚਲੇ ਗਏ।ਪੁਲਿਸ ਨੂੰ ਘਟਨਾ ਬਾਰੇ ਇਤਲਾਹ ਸਵੇਰੇ 3ਵਜੇ ਦੇ ਕਰੀਬ ਮਿਲੀ।ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ।