Category:

ਬਲੈਨ੍ਹਮ ਨੇੜੇ ਸੜਕ ਹਾਦਸੇ ’ਚ ਇੱਕ ਦੀ ਮੌਤ

ਬਲੈਨ੍ਹਮ : ਤਾਜਾ ਖ਼ਬਰਾਂ ਅਨੁਸਾਰ ਮਾਰਲਬਰੋ ਵਿੱਚ ਵੈਨ ਅਤੇ ਟਰੱਕ ਵਿਚਕਾਰ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Continue Reading
Posted On :
Category:

ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਵਿੰਨਸਟਾਊਨ ਦਾ ਦੌਰਾ

ਆਕਲੈਂਡ : ਨਿਊਜੀਲੈਂਡ ਵਿੱਚ ਟੂਰਿਸਟਾਂ ਨੂੰ ਪ੍ਰਭਾਵਿਤ ਕਰਨ ਸਕੀਂਗ ਸੀਜਨ ਦਾ ਅਗਾਜ ਕਰਨ ਲਈ ਪ੍ਰਧਾਨ ਮੰਤਰੀ ਕਨੇ ਵਿਂਨਸਟਾਊਨ ਵਿੱਚ ਕੀਤੀ ਅੰਤਰ-ਰਾਸ਼ਟਰੀ ਤੇ ਰਾਸ਼ਟਰੀ ਟੂਰੀਸਟਾਂ ਨੂੰ ਆਕਰਸ਼ਿਤ ਕਰਨ ਲਈ 1000 ਖਾਲੀ ਅਸਾਮੀਆਂ ਭਰਨ ਦੀ ਕੀਤੀ ਅਪੀਲ ਤਾਂ ਕਿ ਵਰਕਰਾਂ ਦੀ ਘਾਟ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਪ੍ਰਧਾਨ ਮੰਤਰੀ ਸਥਾਨਕ ਕਾਰੋਬਾਰੀਆਂ ਨਾਲ ਮੁਲਾਕਾਤ ਵੀ ਕੀਤੀ।

Continue Reading
Posted On :
Category:

ਅੱਜ ਨਿਊਜ਼ੀਲੈਂਡ ’ਚ 4024 ਕੋਰੋਨਸ ਕੇਸਾਂ ਹੋਈ ਪੁਸ਼ਟੀ

ਆਕਲੈਂਡ: ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਵਿੱਚ ਅੱਜ ਕੋਵਿਡ -19 ਦੇ 4024 ਨਵੇਂ ਕਮਿਊਨਿਟੀ ਕੇਸ ਹਨ ਅਤੇ ਇੱਥੇ 9 ਹੋਰ ਮੌਤਾਂ ਹੋਈਆਂ ਹਨ।

Continue Reading
Posted On :
Category:

ਨਿਊਜੀਲੈਂਡ ਦੇ ਨਵੇਂ ਬਣੇ ਇਮੀਗਰੇਸ਼ਨ ਮੰਤਰੀ ਮਾਈਕਲ ਵੁੱਡ ਤੋ ਪਰਵਾਸੀ ਭਾਈਚਾਰੇ ਨੂੰ ਹਨ ਬਹੁਤ ਉਮੀਦਾਂ

ਆਕਲੈਂਡ : ਨਿਊਜੀਲੈਂਡ ਦੇ ਨਵੇਂ ਬਣੇ ਇਮੀਗਰੇਸ਼ਨ ਮੰਤਰੀ ਤੋ ਪਰਵਾਸੀ ਭਾਈਚਾਰੇ ਨੂੰ ਬਹੁਤ ਉਮੀਦਾਂ ਹਨ ਕਿਉਂਕਿ ਨਿਊਜੀਲੈਂਡ ਇਮੀਗਰੇਸ਼ਨ ਵਿਭਾਗ ਆਪਣੇ ਸੁਸਤ ਵਤੀਰੇ ਕਾਰਨ ਲੰਬੇ ਸਮੇਂ ਤੋ ਸਵਾਲਾਂ ਦੇ ਘੇਰੇ ਵਿੱਚ ਰਿਹਾ ਹੈ, ਕਰੋਨਾਂ ਕਾਲ ਤੋ ਬਾਅਦ ਸਰਕਾਰ ਨੇ ਇਮੀਗਰੇਸ਼ਨ ਨਿਯਮਾਂ ਵਿਚ ਅਨੇਕਾਂ ਤਬਦੀਲੀਆਂ ਕੀਤੀ ਪਰ ਕਰੋਨਾਂ ਕਾਲ ਦੌਰਾਨ ਦੇਸ਼ ਤੋ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕਾ […]

Continue Reading
Posted On :
Category:

ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ “ਨਾਟੋ ਲੀਡਰ ਸਮਿਟ” ਲਈ ਮਿਲਿਆ ਸੱਦਾ

ਵੈਲਿੰਗਟਨ : ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨਾਟੋ ਲੀਡਰ ਸਮਿਟ ਵਿੱਚ ਹਿੱਸਾ ਲੈਣਗੇ, ਇਹ ਨਿਊਜੀਲੈਂਡ ਲਈ ਮਾਨ ਵਾਲੀ ਗਲ੍ਹ ਹੈ, ਨਾਟੋ ਦੇ ਜਰਨਲ ਸਕੱਤਰ ਸਟੋਲਟਨਬਰਗ ਨੇ “ਦ ਮਿਲਟਰੀ ਅਲਾਈਨਸਜ 28 ਤੋ 30 ਜੂਨ ਲਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਸਦਾ ਭੇਜਿਆ ਹੈ ,ਪ੍ਰਧਾਨ ਮੰਤਰੀ ਇਸ ਸਮਿਟ ਵਿੱਚ ਹਿੱਸਾ ਲੱਗਣਗੇ ਅਤੇ ਕਈ ਦੇਸ਼ਾਂ ਦੇ ਉੱਘੇ ਲੀਡਰਾਂ ਨਾਲ […]

Continue Reading
Posted On :
Category:

ਆਸਟ੍ਰੇਲੀਆ ਤੇ ਨਿਊਂਜ਼ੀਲੈਂਡ ਨੇ ਕੋਰੋਨਾ ਦੌਰਾਨ ਲਾਗੂ ਕੀਤੇ ਯਾਤਰਾਂ ਨਿਯਮਾਂ ‘ਚ ਕੀਤੀ ਨਰਮੀ

ਆਸਟਰੇਲੀਆ ਵਿੱਚ ਘੱਟੋ-ਘੱਟ 59 ਕੋਵਿਡ ਮਰੀਜ਼ ਮਾਰੇ ਗਏ ਹਨ, ਜਿਨ੍ਹਾਂ ਵਿੱਚ ਨਿਊ ਸਾਊਥ ਵੇਲਜ਼ ਤੋਂ 17, ਕੁਈਨਜ਼ਲੈਂਡ ਤੋਂ 13 ਅਤੇ ਵਿਕਟੋਰੀਆ ਤੋਂ 22 ਸ਼ਾਮਲ ਹਨ। ਇਸ ਤੋਂ ਇਲਾਵਾ ਪੱਛਮੀ ਆਸਟ੍ਰੇਲੀਆ ਵਿਚ ਵੀ 14 ਮੌਤਾਂ ਹੋਈਆਂ ਹਨ। ਤਸਮਾਨੀਆ ਸ਼ਨੀਵਾਰ, 25 ਜੂਨ ਨੂੰ ਸਵੇਰੇ 12.01 ਵਜੇ ਤੋਂ ਚਿਹਰੇ ਦੇ ਮਾਸਕ ਦੀਆਂ ਪਾਬੰਦੀਆਂ ਨੂੰ ਸੌਖਾ ਕਰ ਦੇਵੇਗਾ। ਜਿਸ […]

Continue Reading
Posted On :
Category:

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ ਵਿੱਚ ਬਲੈਕਆਉਟ ਦਾ ਖਤਰਾ

ਸਿਡਨੀ : ਆਸਟ੍ਰੇਲੀਆ ਵਿੱਚ ਬਿਜਲੀ ਦੀ ਕਿੱਲਤ ਪੈਦਾ ਹੋ ਗਈ ਹੈ ਅਜਿਹਾ ਇਸ ਕਰਕੇ ਹੋਇਆ ਹੈ ਕਿਉਂਕਿ ਆਸਟ੍ਰੇਲੀਆ ਦੀ ਇਲੈਕਟ੍ਰੀਸਿਟੀ ਮਾਰਕੀਟ ਨੂੰ ਵੱਧ ਰੇਟਾਂ ਕਾਰਨ ਬਰਖਾਸਤ ਕਰ ਦਿੱਤਾ ਗਿਆ ਹੈ, ਬਿਜਲੀ ਮੰਤਰੀ ਕ੍ਰਿਸ ਬੇਵੋਨ ਨੇ ਨਿਊ ਸਾਊਥ ਵੇਲਜ ਦੇ ਲੋਕਾਂ ਨੂੰ ਬਿਜਲੀ ਦੀ ਘੱਟ ਤੋ ਘੱਟ ਵਰਤੋ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਬਲੈਕਆਉਟ […]

Continue Reading
Posted On :
Category:

ਨਿਊਜ਼ੀਲੈਂਡ ਦੀ ਮਸ਼ਹੂਰ ਸੁਨਿਆਰੇ ਦੀ ਦੁਕਾਨ ’ਤੇ ਪਿਆ ਡਾਕਾ

ਆਕਲੈਂਡ : ਇੱਕ ਰਿਪੋਰਟ ਅਨੁਸਾਰ ਟਾਕਾਪੂਨਾ ਦੇ ਮਾਈਕਲ ਹਿੱਲ ਜਿਊਲਰੀ ਸਟੋਰ ਨੂੰ ਦਿਨ ਦਿਹਾੜੇ ਲੁੱਟ ਲਿਆ ਗਿਆ।ਗ੍ਰਾਹਕਾਂ ਦੀ ਮੌਜੂਦਗੀ ’ਚ ਦੁਕਾਨ ਦੀ ਭੰਨ ਤੋੜ੍ਹ ਕਰਨ ਤੋਂ ਬਾਅਦ ਚੋਰ ਸਾਰਾ ਗਹਿਣਾ ਲੁੱਟ ਕੇ ਮਾਜ਼ਦਾ ਗੱਡੀ ਵਿੱਚ ਫਰਾਰ ਹੋ ਗਏ। ਆਏ ਦਿਨ ਵਾਪਰ ਰਹੀਆਂ ਇਹ ਘਟਨਾਵਾਂ ਕਾਰੋਬਾਰੀਆਂ ਦਾ ਮਨੋਬਲ ਕਮਜ਼ੋਰ ਰਹੀਆਂ ਹਨ।

Continue Reading
Posted On :
Category:

ਭਾਰਤੀ ਜੌੜੇ ਨੂੰ ਅਦਾਲਤ ਵੱਲੋਂ ਨਿਊਜ਼ੀਲੈਂਡ ਛੱਡਣ ਦੇ ਹੋਏ ਹੁਕਮ

ਆਕਲੈਂਡ : ਇੱਕ ਔਰਤ ਅਤੇ ਉਸਦੇ ਪਤੀ ਨੂੰ ਇੱਕ ਵੈਨ ਦੇ ਪਿਛਲੇ ਪਾਸੇ ਆਕਲੈਂਡ ਤੋਂ ਭੱਜ ਕੇ ਕੋਵਿਡ -19 ਲਾਕਡਾਊਨ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਅਦ ਨਿਊਜ਼ੀਲੈਂਡ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ।ਅਮਨਪ੍ਰੀਤ ਕੌਰ ਅਤੇ ਸਿਮਰਨਪ੍ਰੀਤ ਸਿੰਘ, ਦੋਵੇਂ ਭਾਰਤ ਦੇ ਨਾਗਰਿਕ ਹਨ, ਨੇ 2021 ਵਿੱਚ ਕੋਵਿਡ-19 ਪਬਲਿਕ ਹੈਲਥ ਰਿਸਪਾਂਸ ਐਕਟ ਦੀ ਪਾਲਣਾ ਕਰਨ ਵਿੱਚ ਅਸਫਲ […]

Continue Reading
Posted On :
Category:

ਨਿਊਜੀਲੈਂਡ ਦੀ ਆਰਥਿਕਤਾ ਦੇ ਗਿਰਾਵਟ ਵੱਲ ਨੂੰ ਜਾ ਰਹੇ ਅੰਕੜੇ ਜਾਨਣ ਲਈ ਪੂਰੀ ਖ਼ਬਰ ਪੜ੍ਹੋ

ਆਕਲੈਂਡ : Stats NZ ਦੇ ਅਨੁਸਾਰ, ਮਾਰਚ ਤਿਮਾਹੀ ਵਿੱਚ ਨਿਊਜ਼ੀਲੈਂਡ ਦੀ ਜੀਡੀਪੀ ਵਿੱਚ 0.2% ਦੀ ਗਿਰਾਵਟ ਆਈ ਹੈ। ਨਵੇਂ ਜੀਡੀਪੀ ਅੰਕੜੇ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਸਨ, ਖਾਸ ਗੱਲ ਇਹ ਹੈ ਕਿ ਦਸੰਬਰ ਤਿਮਾਹੀ ਵਿੱਚ ਇੰਨ੍ਹਾਂ ਅੰਕੜਿਆਂ ‘ਚ 3% ਦਾ ਵਾਧਾ ਦਰਜ ਕੀਤਾ ਗਿਆ ਸੀ। Stats NZ ਨੈਸ਼ਨਲ ਅਕਾਊਂਟਸ ਇੰਡਸਟਰੀ ਅਤੇ ਪ੍ਰੋਡਕਸ਼ਨ ਦੀ ਸੀਨੀਅਰ ਮੈਨੇਜਰ […]

Continue Reading
Posted On :