Category:

ਏਅਰ ਨਿਊਜੀਲੈਂਡ ZK OKO ਜਹਾਜ਼ ਯਾਤਰੀਆਂ ਲਈ ਫਿਰ ਦੇਵੇਗਾ ਸੇਵਾਵਾਂ

NZ Punjabi Post ; ਨਿਊਜੀਲੈਂਡ ਵਿੱਚ ਕਰੋਨਾਂ ਕਾਲ ਤੋ ਬਾਅਦ 31 ਜੁਲਾਈ ਤੋ ਬਾਡਰ ਪੁਰੀ ਤਰ੍ਹਾਂ ਖੁੱਲਣ ਨਾਲ ਯਾਤਰਾ ਯਾਤਰਾ ਆਮ ਵਾਂਗ ਸ਼ੁਰੂ ਹੋ ਗਈ ਹੈ ਜਿਸ ਕਾਰਨ ਏਅਰ ਨਿਊਜੀਲੈਂਡ ਲੰਬੀ ਦੂਰੀ ਦੇ ਯਾਤਰੀਆਂ ਲਈ ZK OKO ਜਹਾਜ਼ ਫਿਰ ਤੋ ਸੇਵਾ ਲਿਆ ਰਹਿ ਹੈ ਇਸ ਜਹਾਜ਼ ਵਿੱਚ 365 ਯਾਤਰੀਆ ਨੂੰ ਚੁੱਕਣ ਦੀ ਸਮਰੱਥਾ ਹੈ, ਇਹ […]

Continue Reading
Posted On :
Category:

ਨਿਊਜੀਲੈਂਡ ਵਿੱਚ Orange Light ਸਿਸਟਮ ਸਰਦੀਆਂ ਮੁੱਕਣ ਤੱਕ ਰਹੇਗਾ ਜਾਰੀ

Nz Punjabi Post ; ਨਿਊਜੀਲੈਂਡ ਦੇ ਸਿਹਤ ਵਿਭਾਗ ਨੇ ਆਪਣੀ ਵੈਬਸਾਇਟ ਤੇ ਜਾਣਕਾਰੀ ਦਿੱਤੀ ਹੈ ਕਿ ਸਰਦੀਆਂ ਮੁੱਕਣ ਤੱਕ ਦੇਸ਼ ਵਿੱਚ Orange Light ਸਿਸਟਮ ਤਹਿਤ ਕਰੋਨਾਂ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਰਹੇਗਾ , ਲੰਘੇ ਦੋ ਮਹਿਨਿਆਂ ਦੌਰਾਨ ਰੋਜ਼ਾਨਾ ਕਰੋਨਾਂ ਦੇ 5000 ਤੋ ਵੱਧ ਮਾਮਲੇ ਅਤੇ 10 ਤੋ ਵੱਧ ਮੌਤਾਂ ਹੋ ਰਹਿਆ ਹਨ , ਸਿਹਤ ਵਿਭਾਗ […]

Continue Reading
Posted On :
Category:

ਨਵੇਂ ਸਰਵੇ ਅਨੁਸਾਰ ਅਗਾਮੀ ਆਮ ਚੌਣਾਂ ਵਿੱਚ ਲੇਬਰ ਸਰਕਾਰ ਦੀ ਵਿਦਾਈ ਲਗਭਗ ਤੈਅ

ਨਿਊਜੀਲੈਂਡ ਵਿੱਚ ਜਸਿੰਡਾ ਆਰਡਨ ਦੀ ਲੇਬਰ ਸਰਕਾਰ ਲਗਾਤਾਰ ਦੁਜੀ ਵਾਰ ਸੱਤਾ ਵਿੱਚ ਹੈ ਪਰ ਸੱਤਾ ਦੁਜੀ ਪਾਰੀ ਸਰਕਾਰ ਲਈ ਕੰਡਿਆਂ ਦਾ ਤਾਜ ਸਿੱਧ ਹੋਈ ਹੈ ਸਰਕਾਰ ਹਰ ਖੇਤਰ ਵਿੱਚ ਫੈਲ ਸਾਬਤ ਹੋਈ ਹੈ ਜਿਵੇਂ ਮਹਿੰਗਾਈ, ਵਰਕਰਾਂ ਦੀ ਘਾਟ ਅਤੇ ਸੁਸਤ ਇੰਮੀਗ੍ਰੇਸ਼ਨ ਕਾਰਜ ਸ਼ੈਲੀ ਤੋ ਕਾਰੋਬਾਰੀ ਵਰਗ ਵਿੱਚ ਵਧਦੀ ਨਰਾਜ਼ਗੀ ਕਾਰਨ ਸਰਕਾਰ ਦੀ ਸਾਖ ਨੂੰ ਧੁੰਦਲਾ […]

Continue Reading
Posted On :
Category:

ਬੀਤੀ ਆਕਲੈਂਡ ਦੇ ਛੇ ਸਟੋਰਾਂ ’ਤੇ ਪਿਆ ਡਾਕਾ, ਸੈਂਕੜੇ ਡਾਲਰਾਂ ਦਾ ਹੋਇਆ ਨੁਕਸਾਨ

NZ Punjabi Post ; ਜਿਵੇਂ ਕਿ ਆਏ ਦਿਨ ਖ਼ਬਰਾਂ ਨਸ਼ਰ ਹੁੰਦੀਆਂ ਹਨ ਕਿ ਆਕਲੈਂਡ ਵਿੱਚ ਪਿਛਲੇ ਕਈ ਮਹੀਨੀਆਂ ਤੋ ਚੋਰਾਂ ਵੱਲੋਂ ਲੁੱਟ ਦੀਆ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਬੀਤੀ ਰਾਤ ਵੀ ਚੋਰਾਂ ਨੇ ਆਕਲੈਂਡ ਵਿੱਚ ਰਾਤੋ-ਰਾਤ ਛੇ ਸਟੋਰਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚ ਦੱਖਣੀ ਆਕਲੈਂਡ, ਉੱਤਰੀ ਅਤੇ ਕੇਂਦਰੀ ਆਕਲੈਂਡ ਦੇ ਸਟੋਰ ਸ਼ਾਮਲ ਸਨ।ਪੁਲਿਸ […]

Continue Reading
Posted On :
Category:

ਸਥਾਨਕ ਸੰਸਥਾਵਾਂ ਅਤੇ ਰਾਜਨੀਤਿਕ ਗਲਿਆਰਿਆਂ ’ਚ ਵਰਤਣ ਵਾਲੇ Offshore Stuck Migrants ਬਾਰੇ ਵੀ ਸੋਚਣ

NZ Punjabi Post , Hamilton : ਜ਼ਿਕਰਯੋਗ ਹੈ ਕਿ ਦੋ ਸਾਲਾਂ ਤੋਂ ਜਿਆਦਾ ਸਮੇਂ ਤੋਂ ਕੋਵਿਡ ਪਾਬੰਦੀ ਦੌਰਾਨ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕਾਂ ਬਾਰੇ ਨਿਊਜ਼ੀਲੈਂਡ ਦੀਆ ਅਨੇਕਾਂ ਸੰਸਥਾਵਾਂ ਨੇ ਕਈ ਵਾਰ ਅਲੱਗ ਅਲੱਗ ਤਰੀਕੇ ਜਰੀਏ ਸਰਕਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਲੰਬੇ ਸਮੇਂ ਪਿੱਛੋਂ ਵੀ ਅੱਜ ਤੱਕ ਸਰਕਾਰ ਦੇ ਕੰਨ ’ਤੇ ਜੂੰ […]

Continue Reading
Posted On :
Category:

ਕੈਂਟਰਬਰੀ ’ਚ ਬਰਫ਼ਬਾਰੀ ਕਾਰਨ ਦਰਜਨਾਂ ਲੋਕ ਹੋਏ ਪ੍ਰਭਾਵਿਤ

ਕ੍ਰਾਈਸਚਰਚ : ਕੈਂਟਰਬਰੀ ‘ਚ ਬਰਫਬਾਰੀ ਨੇ ਬੰਦ ਕੀਤਾ ਹਾਈਵੇਅ 73 Castle Hill ਤੇ Springfield ਦਰਮਿਆਨ ਰਾਤ ਨੂੰ ਰਸਤਾ ਰਹੇਗਾ ਬੰਦ : NZTA ਨੇ ਦੱਸਿਆ ਕਿ ਇਸ ਰਸਤੇ ਦਾ ਕੋਈ Detour ਨਹੀਂ ਇਸ ਲਈ ਲੋਕਾ ਨੂੰ ਯਾਤਰਾ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਹੈ।

Continue Reading
Posted On :
Category:

ਪਿਛਲੇ ਸਾਲ ਦੌਰਾਨ ਕਰੀਬ ਲੱਖ ਲੋਕਾਂ ਨੇ ਬੇਰੁਜ਼ਗਾਰੀ ਭੱਤਾ ਲੈਣਾ ਕੀਤਾ ਬੰਦ

ਨਵੀਨਤਮ ਡੇਟਾ ਦਰਸਾਉਂਦਾ ਹੈ ਕਿ ਰਿਕਾਰਡ ਗਿਣਤੀ ਵਿੱਚ ਲੋਕ ਲਾਭ ਛੱਡ ਕੇ ਕੰਮ ਵਿੱਚ ਜਾ ਰਹੇ ਹਨ।ਮਹਾਂਮਾਰੀ ਦੇ ਦੌਰਾਨ, ਅਸੀਂ ਨੌਕਰੀਆਂ ਅਤੇ ਆਮਦਨੀ ਦੀ ਰੱਖਿਆ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ, ਅਤੇ ਵਿਸ਼ਵ ਵਿੱਤੀ ਸੰਕਟ ਦੌਰਾਨ ਦੇਖੀ ਗਈ ਉੱਚ ਬੇਰੁਜ਼ਗਾਰੀ ਤੋਂ ਬਚਿਆ ਹੈ।ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਸਾਡੀ ਪਹੁੰਚ ਕੰਮ ਕਰ ਰਹੀ ਹੈ, ਪਿਛਲੇ ਸਾਲ […]

Continue Reading
Posted On :
Category:

ਦੱਖਣੀ ਆਕਲੈਂਡ ਵਿੱਚ ਤੜਕਸਾਰ ਚੱਲੀਆਂ ਗੋਲੀਆਂ, ਤਫ਼ਤੀਸ਼ ਜਾਰੀ

ਆਕਲੈਂਡ : ਦੱਖਣੀ ਆਕਲੈਂਡ ਦੇ ਪਾਪਾਕੁਰਾ ‘ਚ ਅੱਜ ਸਵੇਰੇ ਗੋਲੀ ਚੱਲਣ ਦੀ ਘਟਨਾ ਤੋ ਬਾਅਦ ਪੁਲਿਸ ਵੱਲੋਂ ਘਰ ਦੀ ਘੇਰਾਬੰਦੀ ਕੀਤੀ ਗਈ। ਪ੍ਰਸ਼ਾਸਨ ਦੇ ਕਰਮਚਾਰੀ ਨੇ ਦੱਸਿਆ ਕਿ ਸਵੇਰੇ 3 ਵਜੇ ਦੇ ਕਰੀਬ ਪੁਲਿਸ ਨੂੰ ਗ੍ਰੇਟ ਸਾਊਥ ਰੋਡ ‘ਤੇ ਸਥਿਤ ਇੱਕ ਘਰ ‘ਤੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਬੁਲਾਇਆ ਗਿਆ ਸੀ।ਤੁਰੰਤ ਘਟਨਾ ਸਥੱਲ ਤੇ ਹਥਿਆਰਬੰਦ […]

Continue Reading
Posted On :
Category:

ਤੁਸੀ ਜੇਕਰ ਦਸੰਬਰ 2022 ਅਤੇ ਜਨਵਰੀ 2023 ਵਿੱਚ ਭਾਰਤ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਜ਼ਰੂਰ ਪੜ੍ਹੋ

ਨਿਊਜੀਲੈਂਡ ਵਿੱਚ ਭਾਰਤੀ ਲੋਕ ਕਰੋਨਾਂ ਕਾਲ ਦੌਰਾਨ ਲੰਘੇ ਦੋ ਸਾਲਾਂ ਤੋ ਭਾਰਤ ਯਾਤਰਾ ਨਹੀਂ ਕਰ ਸਕੇ , ਨਿਊਜੀਲੈਂਡ ਸਰਕਾਰ ਨੇ 31 ਜੁਲਾਈ 2022 ਤੋ ਦੇਸ਼ ਦੇ ਬਾਡਰ ਪੁਰੀ ਤਰਾ ਖੋਲ ਦਿੱਤੇ ਹਨ ਜੇਕਰ ਤੁਸੀ ਵੀ ਵਤਨ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਆਪਣੀ ਏਅਰ ਟਿਕਟ ਬੁੱਕ ਕਰੋ ਕਿਉਂਕਿ ਏਅਰ ਨਿਊਜੀਲੈਂਡ ਕੈਥੇਪੈਸੈਫਿਕ ਅਤੇ ਮਲੇਸ਼ਿਅਨ ਏਅਰ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 4790 ਨਵੇਂ ਕੇਸਾ ਦੀ ਹੋਈ ਪੁਸ਼ਟੀ

ਨਿਊਜੀਲੈਂਡ ਵਿੱਚ ਕਰੋਨਾਂ ਕੁੱਲ 1638 ਮੌਤਾਂ ਹੋਇਆਂ ਹਨ, ਅੱਜ ਦੇਸ਼ ਵਿੱਚ 4790 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 629 ਮਰੀਜ਼ ਹਸਪਤਾਲ ਅਤੇ 19 ICU ਵਿੱਚ ਦਾਖਲ ਹਨ, ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ ਦੇ ਵਧਦੇ ਕੇਸਾਂ ਤੇ ਕਾਬੂ […]

Continue Reading
Posted On :