Category:

ਅੱਜ ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 1103 ਨਵੇਂ ਕੇਸਾ ਦੀ ਹੋਈ ਪੁਸ਼ਟੀ

ਨਿਊਜੀਲੈਂਡ ਵਿੱਚ ਕਰੋਨਾਂ ਨਾਲ ਹੋਇਆ 11 ਮੌਤਾਂ ਅਤੇ ਕਰੋਨਾਂ ਦੇ 1103 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ,ਅੱਜ ਤੱਕ ਕੁੱਲ 1915 ਮੌਤਾਂ ਹੋ ਚੁੱਕਿਆਂ ਹਨ, ਦੇਸ਼ ਵਿਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 13494 ਹੈ ਸਿਹਤ ਵਿਭਾਗ ਨੇ ਗਰਮੀ ਸ਼ੁਰੂ ਹੋਣ ਤੱਕ ਦੇਸ਼ ਵਿੱਚ Orange Light ਸਿਸਟਮ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ,ਨਿਊਜੀਲੈਂਡ ਸਿਹਤ […]

Continue Reading
Posted On :
Category:

ਨਿਊਜੀਲੈਂਡ ਮੌਸਮ ਵਿਭਾਗ ਵੱਲੋਂ ਸੋਮਵਾਰ ਅਤੇ ਮੰਗਲਵਾਰ ਨੂੰ ਬੇਹੱਦ ਖ਼ਰਾਬ ਮੌਸਮ ਦੀ ਚਿਤਾਵਨੀ ਜਾਰੀ

ਨਿਊਜੀਲੈਂਡ ਮੌਸਮ ਵਿਭਾਗ ਨੇ ਦੇਸ਼ ਵਿਚ ਅਗਲੇ ਦੋ ਦਿਨ ਲਈ ਖਰਾਬ ਮੌਸਮ ਦੀ ਭਵਿੱਖਵਾਣੀ ਕੀਤੀ ਹੈ ਮੈਟ ਸਰਵਿਸ ਅਨੁਸਾਰ ਲੋਹ ਪ੍ਰੈਸ਼ਰ ਦੇ ਪ੍ਰਭਾਵ ਕਾਰਨ ਸੋਮਵਾਰ ਸਵੇਰ ਤੋ ਅਪਰ ਨਾਰਥ ਆਈਸਲੈਂਡ ਤੋ ਤੇਜ ਹਵਾਵਾਂ ਨਾਲ ਬਾਰਿਸ਼ ਸ਼ੁਰੂ ਹੋਵੇਗੀ ਜਿਸ ਨਾਲ ਨਾਰਥਲੈਂਡ ਆਕਲੈਂਡ ਕੋਰੋਮੰਡਲ ਅਤੇ ਗ੍ਰੈਟ ਬੈਰਿਆਂ ਆਈਲੈਂਡ ਅਤੇ ਬੇਅ ਆਫ ਪਲ਼ੈੰਟੀ ਵਿੱਚ ਸੋਮਵਾਰ ਦੋਪਹਿਰ 12 ਵਜੇ […]

Continue Reading
Posted On :
Category:

ਨਿਊਜੀਲੈਂਡ ਦੇ ਰੋਟੋਰੂਆ ਸ਼ਹਿਰ ਦੇ ਇੱਕ ਬਾਰ ਵਿੱਚ ਲੰਘੀ ਰਾਤ ਛੁਰੇ ਦੀ ਨੋਕ ਤੇ ਹੋਈ ਲੁੱਟ

ਰੋਟੋਰੂਆ ਸ਼ਹਿਰ ਬੇਅ ਆਫ ਪਲੈਂਟੀ ਦਾ ਪ੍ਰਮੁੱਖ ਵਿਜਿਟਰ ਪਲੈਸ ਵਜੋ ਜਾਣਿਆ ਜਾਂਦਾ ਹੈ ਦੇਸ਼ ਵਾਸੀ ਛੁੱਟਿਆ ਮਚਾਉਣ ਲਈ ਰੋਟੋਰੂਆ ਸਸਤਾ ਤੇ ਸੈਫ਼ ਹੋਣ ਕਰਕੇ ਪਹਿਲੀ ਪਸੰਦ ਰਿਹਾ ਹੈ ਪਰ ਕਰੋਨਾਂ ਕਾਲ ਤੋ ਬਾਅਦ ਰੋਟੋਰੂਆ ਵਿੱਚ ਲੁੱਟ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਅਜਿਹਾ ਹੀ ਇਕ ਘਟਨਾ ਲੰਘੀ ਰਾਤ ਕਾਲਾ ਬਾਰ ਵਿੱਚ ਵਾਪਰੀ ਇਕ ਮਾਸਕ ਧਾਰੀ […]

Continue Reading
Posted On :
Category:

ਆਕਲੈਂਡ ਦੇ ਮੈਨੁਕਾਉ ਇਲਾਕੇ ਵਿੱਚ ਅੱਜ ਸਵੇਰੇ ਹੋਇਆ ਇਕ ਔਰਤ ਦਾ ਕਤਲ

ਆਕਲੈਂਡ : ਮੈਨੁਕਾੳ ਦੇ ਲੇਕਵੁੱਡ ਪਲਾਜਾ ਦੀ ਸਤਵੀਂ ਮੰਜ਼ਲ ਦੇ 151 ਨੱਬਰ ਫ਼ਲੈਟ ਵਿੱਚ ਅੱਜ ਸਵੇਰੇ 4:30 ਵਜੇ ਪੁਲਿਸ ਨੇ ਸੂਚਨਾ ਦੇ ਅੰਧਰਾਤੇ ਇਕ ਮ੍ਰਿਤਕ ਮਹਿਲਾ ਦੀ ਲਾਸ਼ ਕੀਤੀ ਬਰਾਮਦ ਅਤੇ ਇਕ ਔਰਤ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਰੈਫਰ ਕੀਤਾ ਹੈ , ਪੁਲਿਸ ਨੇ ਮਾਮਲਾ ਦਰਜ ਕਰਕੇ ਕਤਲ ਦੇ ਕਾਰਨਾਂ ਦੀ ਜਾਂਚ ਆਰਟ ਦਿੱਤੀ ਹੈ।

Continue Reading
Posted On :
Category:

ਨਿਊਜ਼ੀਲੈਂਡ ਤੋਂ ਉੱਡਣ ਵਾਲੇ ਵਧੀਆ ਜਹਾਜ਼ਾਂ ਦੀ ਰੈਕਿੰਗ – ਪੂਰੀ ਖ਼ਬਰ ਪੜ੍ਹੋ

ਆਕਲੈਂਡ ; ਨਿਊਜੀਲੈਂਡ ਤੋਂ ਉੱਡਣ ਵਾਲੀਆਂ ਇਹ ਉਡਾਣਾ ਜੋ ਲੇਅਓਵਰ ਦੌਰਾਨ ਯਾਤਰੀਆਂ ਨੂੰ ਪੂਰਾ ਆਨੰਦ ਦਿੰਦੀਆਂ ਹਨ। ਦਰਅਸਲ, ਨਿਊਂਜ਼ੀਲੈਂਡ ਤੋਂ ਅੰਤਰ-ਰਾਸ਼ਟਰੀ ਉਡਾਣਾ ਭਰੇ ਜਾਣ ਦੌਰਾਨ ਕਈ ਏਅਰਲਾਈਨਜ਼ ਆਪਣੇ ਯਾਤਰੀਆਂ ਨੂੰ ਲੇਅਓਵਰ ਦੌਰਾਨ ਸਹਿਜ ਮਹਿਸੂਸ ਕਰਵਾਉਣ ਲਈ ਮੁਫਤ ਹੋਟਲ ਸਟੇਅ ਤੋਂ ਇਲਾਵਾ ਲੋਕਲ ਛੁੱਟੀ ਮਨਾਉਣ ਦਾ ਮੌਕਾ ਤੱਕ ਦਿੰਦੀਆਂ ਹਨ। ਇਸ ਸ਼੍ਰੇਣੀ ਵਿੱਚ ਸਭ ਤੋਂ ਪਹਿਲਾਂ ਇਤਿਹਾਦ ਏਅਰਲਾਈਨਜ਼ […]

Continue Reading
Posted On :
Category:

ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਆ ਰਹੀ ਹੈ ਰਾਹਤ ਭਰੀ ਖ਼ਬਰ

ਵਲਿੰਗਟਨ : ਵੀਜ਼ਿਆਂ ਨੂੰ ਲੈ ਕੇ ਇਮੀਗ੍ਰੇਸ਼ਨ ਨਿਊਜੀਲੈਂਡ ਹਮੇਸ਼ਾ ਚਰਚਾ ‘ਚ ਰਹੀ ਹੈ। ਪਰ ਹੁਣ ਵੀਜ਼ਿਆਂ ਦੀ ਉਡੀਕ ਕਰ ਰਹੇ ਲੋਕਾਂ ਲਈ ਰਾਹਤ ਵਾਲੀ ਖਬਰ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਨੇ ਹੁਣ ਵਿਸ਼ੇਸ਼ ਤੌਰ ‘ਤੇ ਇੰਸੀਡੇਂਟ ਮੈਨੇਜਮੈਂਟ ਟੀਮ ਦਾ ਪ੍ਰਬੰਧ ਕੀਤਾ ਹੈ ਜੋ ਕਿ ਬੈਕਲੋਗ ਨੂੰ ਖਤਮ ਕਰੇਗੀ। ਇਸ ਨਾਲ Work ਅਤੇ Visitor ਵੀਜ਼ਾ ਦੀਆਂ ਫਾਈਲਾਂ ਦੀ […]

Continue Reading
Posted On :
Category:

ਅੱਜ ਹਜ਼ਾਰਾਂ ਕੀਵੀਆਂ ਨੂੰ ਸਰਕਾਰ ਦੇਵੇਗੀ ਸੈਂਕੜੇ ਡਾਲਰ

ਆਕਲੈਂਡ ; ਅੱਜ ਨਿਊਜ਼ੀਲੈਂਡ ਲੇਬਰ ਸਰਕਾਰ cost of living ਦੀ ਦੂਜੀ ਕਿਸ਼ਤ ਬੈਂਕ ਖਾਤਿਆਂ ਵਿੱਚ ਪਾਉਣ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਇਸ ਕਿਸ਼ਤ ਨੂੰ ਪ੍ਰਾਪਤ ਕਰਨ ਲਈ ਸਲਾਨਾ ਕਮਾਈ $70,000 ਜਾਂ ਇਸ ਤੋਂ ਘੱਟ ਅਤੇ ਵਿਅਕਤੀ ਦੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ।ਇਸਦੇ ਨਾਲ ਹੀ ਉਹ ਸਰਦੀਆਂ ਵਾਲੀ ਐਨਰਜੀ ਪੈਮੇਂਟ ਦਾ ਲਾਭਪਾਤਰੀ ਨਹੀਂ […]

Continue Reading
Posted On :
Category:

ਨਿਊਜੀਲੈਂਡ ਦੀਆਂ Midwives ਨੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਕੀਤਾ ਹਾਈਕੋਰਟ ਦਾ ਰੁਖ

ਨਿਊਜੀਲੈਂਡ ਸਰਕਾਰ ਲਈ ਵਰਕਰਾਂ ਦੀ ਘਾਟ ਲੰਬੇ ਸਮੇਂ ਤੋ ਸਿਰ-ਦਰਦ ਬਣੀ ਹੋਈ ਹੈ ਹੈਲਥ ਖੇਤਰ ਵੀ ਇਸ ਸਮੱਸਿਆ ਨਾਲ ਦੋ ਚਾਰ ਹੋ ਰਿਹਾ ਹੈ ਨਰਸਾਂ ਪਹਿਲਾ ਹੀ ਘੱਟ ਤਨਖਾਹਾਂ ਤੇ ਵਰਕ ਲੋੜ ਕਰਕੇ ਕੇ ਸਰਕਾਰ ਤੋ ਖੁਸ਼ ਨਹੀਂ ਹਨ ਹੁਣ ਦਾਇਆ (Midwives) ਨੇ ਵੀ ਸਰਕਾਰ ਵੱਲੋਂ ਤਨਖਾਹਾਂ ਵਿੱਚ ਵਾਧਾ ਵਰਕਲੋੜ ਤੇ ਮੈਂਟਲ ਹੈਲਥ ਦੀ ਸਮੱਸਿਆਵਾਂ […]

Continue Reading
Posted On :
Category:

ਕ੍ਰਾਈਸਚਰਚ BP ਪਟਰੋਲ ਪੰਪ ਵਾਲਿਆਂ ਦੀ ਅਣਗਹਿਲੀ ਕਾਰਨ ਪਟਰੋਲ ਕਾਰਾਂ ਵਿੱਚ ਪੈ ਗਿਆ ਡੀਜ਼ਲ

ਕ੍ਰਾਈਸਚਰਚ ਦੇ ਰਜਲੀ ਰੋੜ ਤੇ BP ਪਟਰੋਲ ਪੰਪ ਤੇ ਤੇਲ ਟੈਂਕਰ ਵਾਲੇ ਮੁਲਾਜ਼ਮ ਨੇ ਗਲਤੀ ਨਾਲ ਪੈਟਰੋਲ ਟੈਂਕ ਵਿੱਚ ਡੀਜ਼ਲ ਭਰ ਦਿੱਤਾ ਜਿਸ ਕਾਰਨ 14 ਪਟਰੋਲ ਕਾਰਾਂ ਵਿੱਚ ਡੀਜ਼ਲ ਭਰੇ ਜਾਣ ਕਾਰਨ ਗੰਡਿਆਂ ਰਸਤੇ ਵਿੱਚ ਹੀ ਬੰਦ ਹੋ ਗਇਆਂ ਜਿਸ ਕਾਰਨ ਗੱਡੀਆਂ ਦੇ ਮਾਲਕਾਂ ਨੂੰ ਖੱਜਲ ਖ਼ੁਆਰ ਹੋਣਾ ਪਿਆ ਪਰ BP ਪਟਰੋਲ ਪੰਪ ਦੇ ਮਾਲਕ […]

Continue Reading
Posted On :
Category:

ਆਕਲੈਂਡ ਵਿੱਚ ਦੰਦਾਂ ਦੇ ਡਾਕਟਰਾਂ ਦੀ ਘਾਟ ਕਾਰਨ ਸੈਂਕੜੇ ਬੱਚੇ ਕਰ ਰਹੇ ਹਨ ਆਪਣੀ ਵਾਰੀ ਦਾ ਇੰਤਜ਼ਾਰ

ਅਤਕਲੈਂਡ ਦੇ ਲੋਕ ਸਾਲ 2020 ਤੋ ਹੀ ਦੰਦਾਂ ਦੇ ਡਾਕਟਰਾਂ ਦੇ ਘਾਟ ਕਾਰਨ ਹਜ਼ਾਰਾਂ ਬੱਚੇ ਖੱਜਲ ਖੁਆਰੀ ਦਾ ਸਾਹਮਣਾ ਕਰ ਰਹੇ ਹਨ, ਆਕਲੈਂਡ ਹੈਲਥ ਅਥੋਰਟੀ ਨੂੰ ਸਾਲ 2020 ਵਿੱਚ ਮੋਟੀ ਗ੍ਰਾਂਟ ਜਾਰੀ ਕੀਤੀ ਗਈ ਸੀ ਜੁਲਾਈ 2022 ਤੱਕ ਕੁਲ 3310 ਰੈਫਰੈਂਸ ਪਹੁੰਚੀਆਂ ਸਨ ਜਿੰਨਾ ਵਿੱਚ ਸਿਰਫ 1884 ਨਾਲ ਹੀ ਨਜਿੱਠਿਆ ਗਿਆ ਹੈ ਨਿਊਜੀਲੈਂਡ ਡੈਟੰਲ ਏਸੋਸਿਏਸ਼ਨ […]

Continue Reading
Posted On :