0 0
Read Time:36 Second

ਆਕਲੈਂਡ : ਕੱਲ੍ਹ ਨੂੰ ਦੇਸ਼ ਭਰ ਵਿੱਚ ਸਿਹਤ ਕਰਮਚਾਰੀ ਹੜਤਾਲ ਕਰਨਗੇ। ਹੜਤਾਲ ਦਾ ਕਾਰਨ ਇਹ ਹੈ ਕਿ ਲੈਬ ਟੈਕਨੀਸ਼ੀਅਨ, ਫਿਜ਼ੀਓਥੈਰੇਪਿਸਟ, ਸੋਸ਼ਲ ਵਰਕਰ, ਫਾਰਮਾਸਿਸਟ ਅਤੇ ਮਨੋਵਿਗਿਆਨੀ ਆਦਿ ਵਰਗੇ ਸਿਹਤ ਕਾਮਿਆਂ ਲਈ ਤਨਖਾਹਾਂ ਵਧਾਉਣ ਦੇ ਯਤਨ ਕਾਮਯਾਬ ਨਹੀਂ ਹੋਏ ਹਨ। ਜ਼ਿਕਰਯੋਗ ਹੈ ਕਿ ਸਿਹਤ ਕਰਮਚਾਰੀ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਯਤਨ ਕਰ ਰਹੇ ਹਨ। ਨੋਟ : ਇਸ ਹੜਤਾਲ ਨਾਲ ਜ਼ਰੂਰੀ ਸਿਹਤ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *