0
0
Read Time:1 Minute, 5 Second
ਐਨ ਜ਼ੈਡ ਪੰਜਾਬੀ ਪੋਸਟ (ਆਕਲੈਂਡ) : ਅਦਾਰੇ ਵੱਲੋਂ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ ਜਾਂਦਾ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਅਤੇ ਵਿੱਛੜੀ ਰੂਹ ਨੂੰ ਸ਼ਾਂਤੀ ਬਖ਼ਸ਼ਣ। ਕੁੱਕੂ ਮਾਨ ਵੱਲੋਂ ਖਾਸ ਸੁਨੇਹਾ > ਦੁਖੀ ਹਿਰਦੇ ਨਾਲ ਸੂਚਿਤ ਕਰ ਰਿਹਾ ਹਾਂ,ਮੇਰੇ ਮਾਸੜ ਜੀ ਸੂਬੇਦਾਰ ਐਲ.ਐਸ.ਹਰਬੰਸ ਸਿੰਘ (ਮੇਰੇ ਛੋਟੇ ਭਰਾ ਜਸਪਾਲ ਸਿੰਘ ਦੇ ਸਹੁਰਾ(ਪਿਤਾ) ਅਤੇ ਧਰਮਿੰਦਰ ਸਿੰਘ ਦੇ ਪਿਤਾ ਬੁੱਧਵਾਰ ਸਵੇਰੇ ਅਕਾਲ ਚਲਾਣਾ ਕਰ ਗਏ। ਸੰਸਕਾਰ ਕੱਲ੍ ਨੂੰ ਦੁਪਹਿਰ ਇੱਕ ਵਜੇ ਕੀਤਾ ਜਾਵੇਗਾ(11c Bolderwood Place, Wiri)। ਭੋਗ ਅਤੇ ਅੰਤਮ ਅਰਦਾਸ ਬੁੱਧਵਾਰ 11/5/2022 ਗੁਰੂਦੁਆਰਾ ਨਾਨਕਸਰ ਸਾਹਿਬ ਮੈਨੂਰੇਵਾ ਵਿਖੇ ਸ਼ਾਮ 6 ਵਜੇ ਤੋਂ 7 ਵਜੇ ਤੱਕ। ਅਫ਼ਸੋਸ ਕਰਨ ਲਈ ਸੰਪਰਕ ਨੰਬਰ ਪੁੱਤਰ ਧਰਮਿੰਦਰ ਸਿੰਘ 0211494747, ਜਸਪਾਲ ਸਿੰਘ 021403786 ਹੈ,ਕਿਰਪਾ ਕਰਕੇ ਨੋਟ ਕਰੋ।