0
0
Read Time:32 Second
ਐਨ ਜ਼ੈਡ ਪੰਜਾਬੀ ਪੋਸਟ : Ministry of business, innovation and employment ਵੱਲੋ ਨਸ਼ਰ ਕੀਤੀ ਤਾਜਾ ਜਾਣਕਾਰੀ ਖ਼ਬਰ ਰਾਹੀਂ ਸਾਂਝੀ ਕਰ ਰਹੇ ਹਾਂ।
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਨਿਊਜ਼ੀਲੈਂਡ ਵਿੱਚ ਪਰਵਾਸ ਕਰਨਾ ਚਾਹੁੰਦੇ ਹੈ ਅਤੇ ਇਸ ਅਹਿਮ ਫੈਸਲੇ ਬਾਰੇ ਵਧੇਰੇ ਜਾਣਕਾਰੀ ਚਾਹੁੰਦੇ ਹੈ ਤਾਂ ਇਸ ਲਿੰਕ iaa.govt.nz/for-migrants ‘ਤੇ ਜਾਓ। ਇੱਥੇ ਤੁਹਾਨੂੰ ਪਰਵਾਸ ਕਰਨ ਕਈ ਹਰ ਸੰਭਵ ਮਦਦ ਮਿਲੇਗੀ।