1 0
Read Time:38 Second

ਐਨ ਜੈਡ ਪੰਜਾਬੀ ਪੋਸਟ : ਨਿਊਜ਼ੀਲੈਂਡ ਸਿੱਖ ਸੋਸਾਇਟੀ (ਵਲਿੰਗਟਨ) ਇੰਕ. ਨੇ ਮਿਨਿਸਟਰੀ ਆਫ ਸੋਸ਼ਲ ਡਿਵੈਲਪਮੈਂਟ ਦੇ ਸਹਿਯੋਗ ਨਾਲ ਸ਼ਨੀਵਾਰ, 23 ਅਪਰੈਲ 2022 ਨੂੰ ਲੋਅਰ ਹੱਟ ਈਵੈਂਟਸ ਸੈਂਟਰ, ਲੋਅਰ ਹੱਟ ਵਿਖੇ ਇੱਕ ਕਮਿਊਨਿਟੀ ਹੈਲਥ ਸੈਮੀਨਾਰ ਦਾ ਆਯੋਜਨ ਕੀਤਾ। ਡਾ: ਬਲਰਾਮ ਸਿੰਘ ਢਿੱਲੋਂ ਨੇ ਡਾਕਟਰਾਂ ਦੀ ਟੀਮ ਦੇ ਨਾਲ ਕੋਵਿਡ ਸਬੰਧੀ ਸਿਹਤ ਜਾਣਕਾਰੀ ਪ੍ਰਦਾਨ ਕੀਤੀ ਅਤੇ ਪਹੁੰਚੇ ਲੋਕਾਂ ਵੱਲੋਂ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ਦਿੱਤੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *