1 0
Read Time:51 Second
ਤਾਜਾ ਸਰਵੇਖਣਾ ਅਨੁਸਾਰ ਦੱਖਣੀ ਟਾਪੂ ਵਿੱਚ ਰਹਿੰਦੇ ਲੋਕ ਉੱਤਰੀ ਟਾਪੂ ਦੇ ਮੁਕਾਬਲੇ ਹਾਊਸਿੰਗ ਮਾਰਕਿਟ ਬਾਰੇ ਘੱਟ ਨਿਰਾਸ਼ ਹਨ।ਦੱਖਣੀ ਟਾਪੂ ਦੇ ਖ੍ਰੀਦਾਰ ਹਾਊਸਿੰਗ ਮਾਰਕੀਟ ਬਾਰੇ ਵਧੇਰੇ ਉਤਸ਼ਾਹਿਤ ਹਨ। ਚਾਰ ਵਿੱਚੋਂ ਇੱਕ ਦੱਖਣੀ ਵਸਨੀਕ ਮੰਨਦਾ ਹੈ ਕਿ ਉਨ੍ਹਾਂ ਦੇ ਖੇਤਰ ਵਿੱਚ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ,ਪਰ ਇਸ ਦੇ ਬਾਵਜੂਦ ਇੱਕ ਤਿਹਾਈ ਤੋਂ ਵੱਧ ਵਿਸ਼ਵਾਸ ਰੱਖਦੇ ਹਨ ਕਿ ਉਹ ਮੌਜੂਦਾ ਬਾਜ਼ਾਰ ਵਿੱਚ ਪਹਿਲਾ ਘਰ ਖਰੀਦ ਸਕਦੇ ਹਨ।ਇਸ ਕਾਰਨ ਮਾਹਰ ਮੰਨਦੇ ਹਨ ਕਿ ਦੇਸ਼ ਦੇ ਦੱਖਣੀ ਟਾਪੂ ‘ਚ ਘਰ ਕੀਮਤਾਂ ਉੱਤਰ ਦੇ ਮੁਕਾਬਲੇ ਸਵੱਲੀਆਂ ਅਤੇ ਘਰਾਂ ਦੀ ਹਾਲਾਤ ਵਧੀਆ ਹੈ। 

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *