0
0
Read Time:39 Second
ਵੈਸਟਪੈਕ ਆਸਟ੍ਰੇਲੀਆ ਨੂੰ $113 ਮਿਲੀਅਨ ਦਾ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਬੈੰਕ ਨੇ 11,800 ਤੋਂ ਵੱਧ ਮਰ ਚੁੱਕੇ ਗ੍ਰਾਹਕਾਂ ਤੋਂ ਸਲਾਹ ਫੀਸ ਵਸੂਲੀ ਹੈ।ਫੈਡਰਲ ਕੋਰਟ ਨੇ ਬੀਤੇ ਸ਼ੁੱਕਰਵਾਰ ਨੂੰ ਇਹ ਫੈਸਲਾ ਸੁਣਾਇਆ ਹੈ।ASIC ਦੀ ਡਿਪਟੀ ਚੇਅਰ ਸਾਰਾਹ ਕੋਰਟ ਨੇ ਕਿਹਾ ਕਿ 70,000 ਤੋਂ ਵੱਧ ਗਾਹਕ ਪਿਛਲੇ 13 ਸਾਲਾਂ ਦੀ ਮਿਆਦ ਵਿੱਚ ਕੰਪਨੀ ਦੁਆਰਾ ਜਾਂ ਤਾਂ ਉਨ੍ਹਾਂ ਤੋਂ ਗਲਤ ਤਰੀਕੇ ਨਾਲ ਚਾਰਜ ਕਰਨ ਜਾਂ ਗਲਤ ਜਾਣਕਾਰੀ ਪ੍ਰਦਾਨ ਕਰਨ ਤੋਂ ਪ੍ਰਭਾਵਿਤ ਹੋਏ ਹਨ।