0
0
Read Time:42 Second
ਤਨਖਾਹਾਂ ਵਿੱਚ ਵਾਧਾ ਨਾ ਹੋਣ ਕਾਰਨ ਸੈਕੜੇ ਸਹਾਇਕ ਸਿਹਤ ਕਰਮਚਾਰੀ ਅਗਲੇ ਮਹੀਨੇ ਤੋਂ ਹੜਤਾਲ ਕਰ ਸਕਦੇ ਹਨ। ਪਬਲਿਕ ਸਰਵਿਸਿਜ਼ ਯੂਨੀਅਨ ਦਾ ਮੰਨਣਾ ਹੈ ਕਿ ਸਹਿਯੋਗੀ ਸਿਹਤ ਕਰਮਚਾਰੀਆਂ ਨੇ ਹੜਤਾਲ ਦੀ ੲ ਕਰਨ ਲਈ ਵੱਡੀ ਗਿਣਤੀ ਹਾਅ ਪੱਖੀ ਹੁੰਗਾਰਾ ਭਰਿਆ ਹੈ। ਯੂਨੀਅਨ ਨੇ ਪੁਸ਼ਟੀ ਕੀਤੀ ਕਿ ਜਿਲ੍ਹਾ ਸਿਹਤ ਪ੍ਰਸ਼ਾਸਨ – ਜਿਨ੍ਹਾਂ ਵਿੱਚ ਡਾਕਟਰ, ਦੰਦਾਂ ਦੇ ਡਾਕਟਰ ਜਾਂ ਨਰਸਾਂ ਸ਼ਾਮਲ ਨਹੀਂ ਹਨ । 16 ਮਈ ਨੂੰ 24 ਘੰਟਿਆਂ ਲਈ ਹੜਤਾਲ ਕਰਨਗੇ ਅਤੇ 9-20 ਮਈ ਦੇ ਵਿਚਕਾਰ work to rule ਅਨੁਸਾਰ ਹੀ ਕੰਮ ਕੀਤਾ ਜਾਵੇਗਾ।