0
0
Read Time:40 Second
ਆਕਲੈਂਡ- ਨਿਊਮਾਰਕੀਟ ਬੱਸ ਲੇਨ ’ਚ ਲੱਗਾ ਕੈਮਰਾ ਇੱਕ ਦਿਨ ਵਿੱਚ $12,000 ਜੁਰਮਾਨੇ ਕਰਦੇ ਹਨ। ਸਾਲ 2021 ਇਸ ਕੈਮਰੇ ਨੇ 4.3 ਮਿਲੀਅਨ ਡਾਲਰ ਦੇ ਜੁਰਮਾਨੇ ਕੀਤੇ ਸਨ।ਨਵੰਬਰ 2016 ਤੋਂ 2017,12 ਮਹੀਨਿਆਂ ਦੇ ਮੁਕਾਬਲਤਨ ਸਾਲ 2021 ਵਿੱਚ ਜਾਰੀ ਕੀਤੇ ਗਏ ਜੁਰਮਾਨਿਆਂ ਦੀ ਗਿਣਤੀ ਕਥਿਤ ਤੌਰ 'ਤੇ ਤਿੰਨ ਗੁਣਾ ਵੱਧ ਸੀ।ਜਿਕਰਯੋਗ ਹੈ ਕਿ ਬੱਸ ਲੇਨ ਵਿੱਚ ਗੱਡੱੋ ਚਲਾਉਣਾ ਨਿਯਮ ਦੀ ਉਲੰਘਣਾ ਹੈ,ਜਿਸ ਕਾਰਨ ਪ੍ਰਸ਼ਾਸਨ ਵੱਲੋਂ ਸਖਤੀ ਕਰਦਿਆਂ ਮੋਟੇ ਜੁਰਮਾਨੇ ਕੀਤੇ ਜਾਂਦੇ ਹਨ।