1
0
Read Time:51 Second
ਵੈਲਿੰਗਟਨ – ਵੈਲਿੰਗਟਨ ਗੁਰੂਦੁਆਰਾ ਸਾਹਿਬ ਵਿਖੇ ਬੀਤੇ ਦਿਨ ਖਲਾਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ। ਇਸ ਮੌਕੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ, ਕੀਰਤਨ ਕਥਾ ਅਤੇ ਆਖੰਗ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਲੰਗਰਾਂ ਦੀ ਸੇਵਾ ਹੋਈ। ਖਾਲਸਾ ਸਾਜਨਾ ਦਿਵਸ ਮੌਕੇ ਕਮੇਟੀ ਵੱਲੋਂ ਨੌਜੁਆਨਾ ਨੂੰ ਦਸਤਾਰਾਂ ਪ੍ਰਤੀ ਉਤਸ਼ਾਹਿਤ ਕਰਨ ਕਈ ਵਿਸ਼ੇਸ਼ ਦਸਤਾਰ ਕੈਂਪ ਲਗਾਇਆ ਗਿਆ, ਜਿਸ ਵਿੱਚ ਦਰਜਨਾਂ ਨੌਜੁਆਨਾ ਭਾਗ ਲਿਆ।ਜਿਕਰਯੋਗ ਹੈ ਕਿ ੲੋਹ ਕਮੇਟੀ ਦਾ ਪਹਿਲਾ ਉਪਰਾਲਾ ਸੀ।
ਆਪ ਜੀ ਨਾਲ ਖ਼ਬਰ ਰਾਹੀਂ ਸੋਸ਼ਲ ਮੀਡੀਆ ਤੋਂ ਪ੍ਰਾਪਤ ਮੌਕੇ ਦੀ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ।