0
0
Read Time:57 Second
ਟੌਰੰਗਾ- ਤਾਜਾ ਰਿਪੋਰਟਾਂ ਅਨੁਸਾਰ ਟੌਰੰਗਾ ਵਿੱਚ ਮਕਾਨਾਂ ਦਾ ਕਿਰਾਇਆ ਪਿਛਲੇ ਚਾਰ ਸਾਲਾਂ ਵਿੱਚ 130 ਡਾਲਰ ਵਧ ਕੇ ਰਿਕਾਰਡ ਉੱਚ ਪੱਧਰ'ਤੇ ਪਹੁੰਚ ਗਿਆ ਹੈ। ਜਿਕਰਯੋਗ ਹੈ ਕਿ ਘਰ ਬਣਨ ਦੀ ਦਰ ਮੌਜੂਦਾ ਜਰੂਰਤ ਤੋਂ ਬਹੁਤ ਘੱਟ ਹੈ,ਜਿਸ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਪਹਿਲਾ ਘਰ ਖ੍ਰੀਦਣ ਅਤੇ ਕਿਰਾਏ’ਤੇ ਮਕਾਨ ਲੱਭਣ ਵਿੱਚ ਵੱਡੀ ਮੁਸ਼ਕਲ ਪੈਦਾ ਹੋ ਰਹੀ ਹੈ। ਇਹੀ ਕਾਰਨ ਹੈ ਕਿ ਮਕਾਨਾਂ ਦੇ ਕਿਰਾਇਆਂ ਵਿੱਚ ਵੱਡੇ ਵਾਧੇ ਹੋ ਰਹੇ ਹਨ। ਲੋਕ ਵੱਧਦੀ ਮਹਿੰਗਾਈ ਕਾਰਨ ਮੁਲਖ ਛੱਡਣ ਲਈ ਮਜ਼ਬੂਰ ਜਮਹੋ ਰਹੇ ਹਨ।
ਬੇਆਫ਼ ਪਲੈਂਟੀ ਇਲਾਕੇ ਵਿੱਚ ਘਰ ਖ੍ਰੀਦਣ, ਵੇਚਣ ਅਤੇ ਕਿਰਾਏ ਦੇ ਮਕਾਨਾਂ ਸੰਬੰਧੀ ਹਰਪ੍ਰੀਤ ਕੌਰ ਸਥਾਨਕ ਰੀਅਲ ਇਸਟੇਟ ਏਜੰਟ ਨਾਲ ਸੰਪਰਕ ਕਰ ਸਕਦੇ ਹੋ।