1 0
Read Time:50 Second

ਵੈਲਿੰਗਟਨ – ਨੈਸ਼ਨਲ ਪਾਰਟੀ ਦੇ ਲੋਅਰ ਹੱਟ ਸਾਊਥ ਤੋਂ ਮੌਜੂਦਾ ਲਿਸਟ ਸਾਂਸਦ ਕ੍ਰਿਸ ਬਿਸ਼ਪ ਨੇ ਵਿਸਾਖੀ ਮੌਕੇ ਸਿੱਖ ਸੰਗਤ ਨੂੰ ਵੀਡੀਓ ਰਾਹੀਂ ਵਧਾਈ ਸੰਦੇਸ਼ ਅਤੇ ਦੇਸੀ ਨਵੇਂ ਵਰ੍ਹੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਜਿਕਰਯੋਗ ਹੈ ਕਿ ਨਿਊਜੀਲੈਂਡ ਦੇ ਦਿੱਗਜ ਨੇਤਾਵਾਂ ਨੇ ਪਹਿਲੀ ਵਾਰ ਵਿਸਾਖੀ ਦਿਹਾੜੇ ਸੰਬੰਧੀ ਵਧਾਈ ਸੰਦੇਸ਼ ਭੇਜੇ ਹਨ।ਨਿਊਜੀਲੈਂਡ ਇੱਕ ਬਹੁ-ਸੱਭਿਅਕ ਦੇਸ਼ ਹੈ, ਜਿੱਥੇ ਹਰ ਵਰਗ ਨੂੰ ਬਰਾਬਰਤਾ ਦਾ ਦਰਜ਼ਾ ਹਾਸਲ ਹੈ। ਵਿਸਾਖੀ ਮੌਕੇ ਨੇਤਾਵਾਂ ਵੱਲੋੰ ਜਾਰੀ ਵੀਡੀਓਜ ਸੋਸ਼ਲ ਮੀਡੀਆ ਤੇ ਚੋਖੀ ਵਾਹ ਵਾਹ ਖੱਟ ਰਹੀਆਂ ਹਨ।

National list MP Chris Bishop

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *