ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅਵੱਲੇ ਫੈਸਲੇ ਹਮੇਸ਼ਾਂ ਹੀ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ। ਪਰ ਹੁਣ ਇਮੀਗ੍ਰੇਸ਼ਨ ਮਨਿਸਟਰ ਨੇ ਪ੍ਰਵਾਸੀਆਂ ਦੀ ਚਿੰਤਾ ‘ਚ ਵਾਧਾ ਕਰ ਦਿੱਤਾ ਹੈ। ਦਰਅਸਲ ਮਨਿਸਟਰ ਐਰੀਕਾ ਸਟੇਨਫੋਰਡ ਨੇ ਸੰਕੇਤ ਦਿੱਤੇ ਨੇ ਕਿ ਸਰਕਾਰ ਪ੍ਰਵਾਸੀਆਂ ਦੇ ਮਾਪਿਆਂ ਲਈ ਲੰਬੇ ਸਮੇਂ ਦੇ ਵੀਜੇ ਦੀ ਸ਼ੁਰੁਆਤ ਕਰਨ ‘ਤੇ ਕੰਮ ਕਰ ਰਹੀ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਇੱਕ ਹੋਰ ਬਿਆਨ ‘ਚ ਕਿਹਾ ਕਿ ਜਦੋਂ ਪ੍ਰਵਾਸੀਆਂ ਦੇ ਮਾਪੇ ਨਿਊਜ਼ੀਲੈਂਡ ਹੋਣਗੇ ਤਾਂ ਉਸ ਲਈ ਉਨ੍ਹਾਂ ਨੂੰ ਚੰਗੀਆਂ ਸਿਹਤ ਸਹੁਲਤਾਂ ਦੇਣ ਵਾਲੀ ਹੇਲ਼ਥ ਇੰਸ਼ੋਰੈਂਸ ‘ਤੇ ਕੰਮ ਕਰਨ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਹੈਲਥ ਇੰਸ਼ੋਰੈਂਸ ਹੱਦੋਂ ਜਿਆਦਾ ਮਹਿੰਗੀ ਸਾਬਿਤ ਹੋਵੇਗੀ। ਉਨ੍ਹਾਂ ਦੇ ਇਸ ਬਿਆਨ ਮਗਰੋਂ ਅੰਦਾਜ਼ਾ ਲਗਾਇਆ ਹੈ ਰਿਹਾ ਹੈ ਕਿ ਪ੍ਰਵਾਸੀਆਂ ਦਾ ਆਪਣੇ ਮਾਪੇ ਨਿਊਜੀਲੈਂਡ ਰੱਖਣਾ, ਨੈਸ਼ਨਲ ਤੇ ਐਕਟ ਦੀ ਸਰਕਾਰ ਸੁਖਾਲਾ ਸਾਬਿਤ ਨਹੀਂ ਹੋਣ ਦੇਵਗੀ। ਹਾਲਾਂਕਿ ਉਨ੍ਹਾਂ ਇਸ ਸਬੰਧੀ ਵਿਸਥਾਰ ਜਾਣਕਾਰੀ ਨਹੀਂ ਦਿੱਤੀ ਹੈ। ਪਰ ਉਨ੍ਹਾਂ ਦਾ ਇਹ ਇਸ਼ਾਰਾ ਇਹੀ ਸਾਬਿਤ ਕਰ ਰਿਹਾ ਹੈ।