0
0
Read Time:39 Second
ਆਕਲੈਂਡ – ਡੇਅ ਲਾਈਟ ਸੇਵਿੰਗ ਦੇ ਨਿਯਮ ਦੇ ਚਲਦਿਆਂ ਹਰ ਸਾਲ 7 ਅਪ੍ਰੈਲ ਨੂੰ ਰਾਤ 3 ਵਜੇ ਤੋਂ ਘੜੀਆਂ ਨੂੰ ਇੱਕ ਘੰਟਾ ਪਿੱਛੇ ਕਰਨ ਦਾ ਨਿਯਮ ਹੈ, ਡੇਅ ਲਾਈਟ ਸੇਵਿੰਗ 29 ਸਤੰਬਰ ਤੋਂ 7 ਅਪ੍ਰੈਲ ਤੱਕ ਲਾਗੂ ਰਹਿੰਦੀ ਹੈ। 29 ਸਤੰਬਰ ਨੂੰ ਘੜੀ ਦੀਆਂ ਸੂਈਆਂ ਇੱਕ ਘੰਟੇ ਇੱਕ ਘੰਟਾ ਅੱਗੇ ਕੀਤੀਆਂ ਜਾਂਦੀਆਂ ਹਨ। ਡੇਅ ਲਾਈਟ ਸੇਵਿੰਗ ਟਾਈਮ (ਡੀਐਸਟੀ) ਨੂੂੰ ਅਮਲ ਵਿੱਚ ਲਿਆਉਣ ਦਾ ਮੁੱਖ ਮਕਸਦ ਐਨਰਜੀ ਬਚਾਉਣਾ ਅਤੇ ਦਿਨ ਦੇ ਸਮੇਂ ਰੋਸ਼ਨੀ ਦੀ ਬਿਹਤਰ ਤੇ ਵਧੇਰੇ ਵਰਤੋਂ ਕਰਨਾ ਹੈ।