1
0
Read Time:49 Second
ਟੌਰੰਗਾ : ਲੰਘੇ ਦਿਨ ਟਾਈਗਰ ਸਪੋਰਟਸ ਕਲੱਬ ਵੱਲੋਂ ਵਾਲੀਬਾਲ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਚੌਦਾਂ ਟੀਮਾਂ ਨੇ ਭਾਗ ਲਿਆ।ਟੂਰਨਾਮੈਂਟ ਦੇ ਨਤੀਜੇ ਹੇਠਾਂ ਗਏ ਹਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਖਿਡਾਰੀ ਅਤੇ ਦਰਸ਼ਕਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਵੈਲਿੰਗਟਨ ਤੋਂ 650km ਦੂਰ ਟੌਰੰਗੇ ਟੂਰਨਾਮੈਂਟ ਚ ਹਿੱਸੇ ਲੈਣ ਪੁੱਜੀ ਸੰਤ ਸਿਪਾਹੀ ਖੇਡ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।
Final results :
1st Tiger sports club Tauranga
2nd Team Kalgidhar Auckland
3rd Spikers Lion Auckland
4th BOP Tauranga
Special award : saint solider Wellington
Best Attacker : Mannu
Best setter : Gopa
Best Libro : Minda
Best short net : Amit
Player of the Tournament: Brarr
Special award : Harpal Singh Lohi