0 0
Read Time:52 Second

ਐਨ ਜ਼ੈਡ ਸਟੈਟਸ ਦੇ ਰਿਕਾਰਡ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਮਾਰਚ ਵਿੱਚ ਗਰੋਸਰੀ ਦੀਆਂ ਕੀਮਤਾਂਵੁੱਚ ਲਗਭਗ 7.6 ਪ੍ਰਤੀਸ਼ਤ ਵਾਧੇ ਹੋਇਆ ਹੈ, ਜੋ ਕਿ ਇੱਕ ਪੁਛਕੇ ਦੱਸ ਸਾਲਾ ਦੇ ਸਮੇਂ ਵਿੱਚ ਸਭ ਤੋਂ ਵੱਡਾ ਸਾਲਾਨਾ ਵਾਧਾ ਹੈ। ਸਟੈਟਸ ਐਨ ਜ਼ੈਡ ਦੀ ਕੈਟਰੀਨਾ ਡੇਬਰੀ ਨੇ ਕਿਹਾ ਕਿ, ਮਾਰਚ 2020 -2021 ਦੇ ਮੁਕਾਬਲੇ ਸਲਾਦ, ਸਬਜ਼ੀਆਂ ,ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ 18 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਡੇਅਰੀ ਉਤਪਾਦਾਂ ਜਿਵੇਂ ਕਿ ਦੁੱਧ ਦੀਆਂ ਦੋ-ਲੀਟਰ ਬੋਤਲਾਂ ਅਤੇ ਪਨੀਰ ਦੇ ਇੱਕ ਕਿਲੋ ਬਲਾਕਾਂ ਦੀਆਂ ਕੀਮਤਾਂ ਵੀ ਵਧੀਆ ਹਨ।ਜਿਕਰਯੋਗ ਹੈ ਕਿ ਵਧਦੀ ਮਹਿੰਗਾਈ ਦਰ ਆਮ ਜਨ ਜੀਵਨ ਤੇ ਡੂੰਘਾ ਪ੍ਰਭਾਵ ਪਾ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *