0
0
Read Time:37 Second
ਟੌਰੰਗਾ : ਪੰਜਾਬੀਆਂ ਦੇ ਗੜ੍ਹ ਬੇ ਆਫ਼ਤ ਪਲੈਂਟੀ ਚ ਕੀਵੀ ਹੈਲਪਿੰਗ ਚੈਰੀਟੇਬਲ ਟਰੱਸਟ ਵੱਲੋਂ ਪੰਜਾਬੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਮੇਲਾ ਲਈ ਸਥਾਨ Gordon Spratt Papamoa, ਸਮਾਂ 11am ਤੋਂ ਸ਼ਾਮ 7 ਅਤੇ ਤਰੀਖ 11 ਨਵੰਬਰ 2023 ਰੱਖੀ ਗਈ ਹੈ। ਪ੍ਰਬੰਧਕਾਂ ਵੱਲੋਂ ਮੇਲੇ ਚ ਕਬੱਡੀ, ਵਾਲੀਬਾਲ, ਰੱਸਾ ਲਸ਼ੀ, ਮਿਊਜ਼ੀਕਲ ਚੇਅਰ ਆਦਿ ਦਿਲਚਸਪ ਖੇਡਾਂ ਹੋਣਗੀਆਂ।ਮੇਲੇ ਸੰਬੰਧੀ ਹੋਰ ਜਾਣਕਾਰੀ ਲਈ ਗੁਰਨੇਕ ਬਰਾੜ 027 800 8687 ਨੂੰ ਸੰਪਰਕ ਕਰ ਸਕਦੇ ਹੋ।