0
0
Read Time:38 Second
ਆਕਲੈਂਡ : ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਨਸ਼ਰ ਕੀਤੀ ਤਾਜ਼ਾ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਤਹਿਤ ਉਨੱਤੀ ਹੋਰ ਪੀੜਿਤ ਪ੍ਰਵਾਸੀਆਂ ਦੀ ਪਹਿਚਾਣ ਹੋਈ ਹੈ, ਜੋ ਸੈਕੜੇ ਹਜ਼ਾਰਾਂ ਡਾਲਰ ਖਰਚ ਕੇ ਨਿਊਜੀਲੈਂਡ ਪੁੱਜੇ ਹਨ। ਇਸ ਸ਼੍ਰੇਣੀ ਤਹਿਤ ਰਹਿ ਰਹੇ ਹੁਣ ਕੁੱਲ 144 ਪ੍ਰਵਾਸੀ ਕਰਮਚਾਰੀਆਂ ਦੇ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਧੋਖਾਧੜੀ ਦਾ ਇਹ ਮਾਮਲਾ ਵੱਡੇ ਪੱਧਰ ਤੇ ਹੋਇਆ ਸੀ।