0 0
Read Time:41 Second

ਆਕਲੈਂਡ : ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਟਾਕਾਨਿਨੀ ਅਤੇ ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਸਦਕਾ ਸਿੱਖ ਹੈਰੀਟੇਜ ਸਕੂਲ ਵਲੋਂ ਹਰ ਸਾਲ ਕਰਵਾਏ ਜਾਂਦੇ ‘ਸਿੱਖ ਚਿਲਡਰਨ ਡੇਅ’ 2023 ਲਈ ਰਜਿਸਟ੍ਰੇਸ਼ਨਾਂ ਸ਼ੁਰੂ ਹੋ ਗਈਆਂ ਹਨ।ਸਿੱਖ ਚਿਲਡਰਨ ਡੇਅ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ 30 ਸਤੰਬਰ ਅਤੇ 1 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।https://www.sikhheritageschool.co.nz/sikh-children-day-2023-registrations/?fbclid=IwAR0JYfUmhiTwALcTBg2AsTfaCt38hpmnis7iqUY_ULxhPtYM-Ui5UC6Uvhw_aem_AbUppV_3V3F5Y2zfZFx898fKWq5qx_z-1m–Q6jsUsRWD0nfZtT2UqiKSmGHlS5_JH4&mibextid=Zxz2cZ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *