0 0
Read Time:35 Second
ਆਕਲੈਂਡ - ਪੁਲਿਸ ਦੇ ਅੰਕੜੇ ਅਨੁਸਾਰ ਕੇਂਦਰੀ ਆਕਲੈਂਡ ਵਿੱਚ ਪਿਛਲੇ ਇੱਕ ਸਾਲ ਦੌਰਾਨ ਮਾਰਚ 2022 ਤੱਕ 1971 ਹਮਲੇ, 148 ਭਿਆਨਕ ਡਕੈਤੀਆਂ ਅਤੇ ਸਟੋਰਾਂ ਤੋਂ 1666 ਚੋਰੀਆਂ ਵਰਗੇ ਅਪਰਾਧ ਵੱਧੇ ਹਨ। ਕਾਰੋਬਾਰੀ ਮਾਲਕਾਂ ਕਹਿਣਾ ਹੈ ਕਿ ਸ਼ਹਿਰ ਦਾ ਕੇਂਦਰ "ਅਪਰਾਧ ਦਾ ਕੇਂਦਰ" ਬਣ ਗਿਆ ਹੈ ਜਿੱਥੇ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਇਸ ਨਾਲ ਨਜਿੱਠਣ ਲਈ ਸਥਾਨਕ ਪੁਲਿਸ ਨੇ ਸਖ਼ਤ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ। 

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *