0 0
Read Time:54 Second

ਸਿੰਗਾਪੁਰ ਦੇ ਪਾਸਪੋਰਟ ਨੇ ਜਾਪਾਨ ਨੂੰ ਪਛਾੜਿਆ, ਬਣਿਆ ਨੰਬਰ 1

Henley & Partners ਨਾਂ ਦੇ ਅਦਾਰੇ ਵੱਲੋਂ ਹਰ ਸਾਲ ਦੁਨੀਆਂ ਭਰ ਦੇ ਪਾਸਪੋਰਟ ਦੀ ਵੀਜ਼ਾ ਮੁਕਤ ਸਫਰ ਕਰਨ ਵਾਲੇ ਦੇਸ਼ਾਂ ਦੀ ਗਿਣਤੀ ਦੇ ਆਧਾਰ ‘ਤੇ ranking ਕੀਤੀ ਜਾਂਦੀ ਹੈ।

▪️ਸਾਲ 2023 ਦੀ ranking ਵਿੱਚ ਆਸਟ੍ਰੇਲੀਆ ਪਿਛਲੇ ਸਾਲ ਨਾਲੋਂ (ਅਠਵੇਂ ਨੰਬਰ ‘ਤੇ) ਹੋਰ ਮਜ਼ਬੂਤ ਹੋ ਕੇ ਛੇਵੇਂ ਨੰਬਰ ‘ਤੇ ਪਹੁੰਚ ਗਿਆ ਹੈ

▪️ਕਰੀਬ 57 ਦੇਸ਼ਾਂ ਵਿਚ ਵੀਜ਼ਾ ਮੁਕਤ ਟ੍ਰੈਵਲ ਕਰਨ ਵਾਲਾ ਭਾਰਤੀ ਪਾਸਪੋਰਟ ਸੂਚੀ ਵਿੱਚ 80ਵੇਂ ਨੰਬਰ ‘ਤੇ ਹੈ।

ਸਿਖਰਲੇ 6 ਪਾਸਪੋਰਟ 👇

  1. Singapore (192 destinations)
  2. Germany, Italy, Spain (190 destinations)
  3. Austria, Finland, France, Japan, Luxembourg, South Korea, Sweden (189)
  4. Denmark, Ireland, Netherlands, UK (188 destinations)
  5. Belgium, Czech Republic, Malta, New Zealand, Norway, Portugal, Switzerland (187 destinations)
  6. Australia, Hungary, Poland (186 destinations)

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *