0 0
Read Time:35 Second

ਆਕਲੈਂਡ : ਆਕਲੈਂਡ ਦੇ ਮਾਊਂਟ ਰੋਸਕਿਲ ਇਲਾਕੇ ਵਿੱਚ ਲੰਘੇ ਦਿਨ ਸ਼ਾਮ ਚਾਰ ਵਜੇ ਦੋ ਲੁਟੇਰਿਆਂ ਨੇ ਡੇਅਰੀ ਸ਼ਾਪ ਤੇ ਕੀਤੀ ਲੁੱਟ ਅਤੇ ਹਥੌੜੀਆਂ ਨਾਲ ਹਮਲਾ ਕਰਕੇ ਡੇਅਰੀ ਦੇ ਮਾਲਕ ਜੈੰਤੀ ਪਟੇਲ ਦੀ ਪਤਨੀ ਤੇ ਗ੍ਰਾਹਕ ਨੂੰ ਕੀਤਾ ਜ਼ਖਮੀ, ਜਖਮੀ ਆਕਲੈਂਡ ਹਸਪਤਾਲ ਵਿੱਚ ਜੇਰੇ ਇਲਾਜ ਹਨ, ਰਿਸ ਘਟਨਾ ਮਗਰੋਂ ਕਾਰੋਬਾਰੀਆਂ ਵਿੱਚ ਸਹਿਮ ਦਾ ਮਾਹੋਲ ਹੈ ਕਾਰੋਬਾਰੀ ਸੰਗਠਨਾਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *